ਆਰਟ ਆਫ਼ ਲਿਵਿੰਗ ਵਲੋਂ ਜਲਾਲਾਬਾਦ ਵਿਖੇ ਹੋਣ ਵਾਲੇ ‘ਚੰਡੀ ਹੋਮਾ’ ਸਮਾਗਮ ਸੰਬੰਧੀ ਕਾਰਡ ਜਾਰੀ
ਜ਼ੀਰਾ, 10 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਆਰਟ ਆਫ਼ ਲਿਵਿੰਗ ਸੰਸਥਾ ਜ਼ੀਰਾ ਵਲੋਂ ਜਲਾਲਾਬਾਦ ਵਿਖੇ ਕੀਤੇ ਜਾ ਰਹੇ ਵਿਸ਼ੇਸ਼ ਆਧਿਆਤਮਿਕ ਪ੍ਰੋਗਰਾਮ ‘ਚੰਡੀ ਹੋਮਾ’ ਸਬੰਧੀ ਸੱਦਾ ਪੱਤਰ ਜਾਰੀ ਕੀਤਾ ਗਿਆ। ਇਹ ਸਮਾਗਮ 16 ਅਕਤੂਬਰ ਤੋਂ 18 ਅਕਤੂਬਰ ਤੱਕ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ।
ਜ਼ੀਰਾ ਵਿਖੇ ਆਰਟ ਆਫ਼ ਲਿਵਿੰਗ ਸੰਸਥਾ ਦੇ ਮੈਂਬਰ ‘ਚੰਡੀ ਹੋਮਾ’ ਪ੍ਰੋਗਰਾਮ ਦਾ ਕਾਰਡ ਜਾਰੀ ਕਰਦੇ ਹੋਏ। ਤਸਵੀਰ-ਪ੍ਰਤਾਪ ਸਿੰਘ ਹੀਰਾ
11-10-2026