24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਬਾਬਾ ਸ਼ੇਖ਼ ਫਰੀਦ ਦੇ ਆਗਮਨ ਪੁਰਬ ਮੌਕੇ ਲੰਗਰ ਲਗਾਇਆ

ਮੁੱਦਕੀ, 23 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਬਾਬਾ ਸ਼ੇਖ਼ ਫਰੀਦ ਦੇ ਆਗਮਨ ਪੁਰਬ ਮੌਕੇ ਕਸਬਾ ਮੁੱਦਕੀ ਦੇ ਵਾਰਡ ਨੰਬਰ 4 ਦੀ ਸੰਗਤ ਵਲੋਂ ਫ਼ਰੀਦਕੋਟ ਵਿਖੇ ਲੰਗਰ ਲਗਾਇਆ ਗਿਆ। ਇਸ ਮੌਕੇ ਸੰਗਤ ਵਲੋਂ ਸ਼ਰਧਾ ਤੇ ਸੇਵਾ ਭਾਵਨਾ ਨਾਲ ਰਾਹਗੀਰਾਂ ਅਤੇ ਆਉਣ-ਜਾਣ ਵਾਲੀਆਂ ਸੰਗਤਾਂ ਨੂੰ ਠੰਢਾ ਪਾਣੀ ਤੇ ਜ਼ਲਜ਼ੀਰਾ ਵਰਤਾਇਆ ਗਿਆ।

ਅਜੀਤ ਡੈਸਕ 24-09-2026
ਮੁੱਦਕੀ, 23 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਬਾਬਾ ਸ਼ੇਖ਼ ਫਰੀਦ ਦੇ ਆਗਮਨ ਪੁਰਬ ਮੌਕੇ ਕਸਬਾ ਮੁੱਦਕੀ ਦੇ ਵਾਰਡ ਨੰਬਰ 4 ਦੀ ਸੰਗਤ ਵਲੋਂ ਫ਼ਰੀਦਕੋਟ ਵਿਖੇ ਲੰਗਰ ਲਗਾਇਆ ਗਿਆ। ਇਸ ਮੌਕੇ ਸੰਗਤ ਵਲੋਂ ਸ਼ਰਧਾ ਤੇ ਸੇਵਾ ਭਾਵਨਾ ਨਾਲ ਰਾਹਗੀਰਾਂ ਅਤੇ ਆਉਣ-ਜਾਣ ਵਾਲੀਆਂ ਸੰਗਤਾਂ ਨੂੰ ਠੰਢਾ ਪਾਣੀ ਤੇ ਜ਼ਲਜ਼ੀਰਾ ਵਰਤਾਇਆ ਗਿਆ। ਇਸ ਮੌਕੇ ਗੋਰਾ ਖੋਸਾ, ਅਭੀ ਘਾਲੀ, ਦੀਪੂ ਮੱਲਾ, ਜੋਬਨ ਖੋਸਾ, ਸੁੱਖਾ ਖੋਸਾ, ਜੱਗਾ ਸਰਪੰਚ, ਅਮਰੀਕ ਸਿੰਘ, ਜੱਗਾ ਖੋਸਾ, ਦੀਪੂ ਗਰੋਵਰ, ਕਾਲਾ ਖੋਸਾ, ਲਵ ਸਿੱਧੂ ਪੀ.ਪੀ., ਗੁਰਕੀਰਤ ਸਿੰਘ, ਗੁਰਸ਼ਰਨ ਸਿੰਘ, ਕਮਲ ਸੰਘਾ, ਜਗਰੂਪ ਸਿੰਘ, ਅਜੇ ਮਲਹੋਤਰਾ, ਸੁਖਵਿੰਦਰ ਸਰਾਂ, ਮਨੀ ਖੋਸਾ, ਸ਼ੈਰੀ ਸਰਾਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹਲਕਾ ਫ਼ਿਰੋਜ਼ਪੁਰ ਦਿਹਾਤੀ ’ਚ ਆਸ਼ੂ ਬੰਗੜ ਦੀ ਮਿਹਨਤ ਰੰਗ ਲਿਆਏਗੀ- ਜਗਦੀਸ਼ ਸਿੰਘ ਸੰਘਾ ਅਗਲੀ ਖ਼ਬਰ ਸੇਂਟ ਰਾਉ ਦਾਸ ਗੁਰਕੂਲ ਵਿਖੇ ਮਾਂ-ਬੋਲੀ ਪੰਜਾਬੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।