ਆਰ.ਪੀ.ਐੱਫ. ਨੇ ਯਾਤਰੀਆਂ ਨੂੰ ਮੋੜਿਆ 6.31 ਲੱਖ ਤੋਂ ਵੱਧ ਦਾ ਗੁਆਚਿਆ ਸਾਮਾਨ
ਫ਼ਿ਼ਰੋਜ਼ਪੁਰ, 17 ਅਗਸਤ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਮੰਡਲ ਦੇ ਰੇਲਵੇ ਸੁਰੱਖਿਆ ਬਲ ਨੇ ਜੁਲਾਈ 2026 ਦੌਰਾਨ ਯਾਤਰੀਆਂ ਦੀ ਸੁਰੱਖਿਆ ਅਤੇ ਸਹਾਇਤਾ ਯਕੀਨੀ ਬਣਾਉਂਦੇ ਹੋਏ ਲਗਭਗ 6. 31 ਲੱਖ ਮੁੱਲ ਦਾ ਗੁਆਚਿਆ ਹੋਇਆ ਸਾਮਾਨ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਮੋੜਿਆ।
ਆਰ.ਪੀ.ਐੱਫ. ਦਾ ਕਰਮਚਾਰੀ ਯਾਤਰੀਆਂ ਯਾਤਰੀ ਨੂੰ ਉਸ ਦਾ ਸਮਾਨ ਵਾਪਸ ਕਰਨ ਦੀ ਤਸਵੀਰ। ਅਜੀਤ ਤਸਵੀਰ
18-08-2026