ਜ਼ੀਰਾ, 20 ਜਨਵਰੀ (ਪ੍ਰਤਾਪ ਸਿੰਘ ਹੀਰਾ)-ਸੀ. ਆਈ. ਡੀ. ਦਫ਼ਤਰ ਜ਼ੀਰਾ ਦੇ ਇੰਚਾਰਜ ਇੰਸਪੈਕਟਰ ਹਰਜੀਤ ਸਿੰਘ, ਹਰਪ੍ਰੀਤ ਸਿੰਘ ਸੰਧੂ ਰੀਡਰ ਡੀ. ਐਸ. ਪੀ. ਦਫ਼ਤਰ ਜ਼ੀਰਾ, ਹਰਦੀਦਾਰ ਸਿੰਘ ਸੰਧੂ ਰਿਟਾਇਰਡ ਅਧਿਆਪਕ ਅਤੇ ਹਰਿੰਦਰਜੀਤ ਸਿੰਘ ਸਿੱਧੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਰਸ਼ਪਾਲ ਕੌਰ ਧਰਮ ਪਤਨੀ ਰਿਟਾਇਰਡ ਮਾਸਟਰ ਅਮਰ ਸਿੰਘ ਸੰਧੂ ਦਾ ਦਿਹਾਂਤ ਹੋ ਗਿਆ | ਮਾਤਾ ਰਸ਼ਪਾਲ ਕੌਰ ਦਾ ਅੰਤਿਮ ਸੰਸਕਾਰ ਜ਼ੀਰਾ ਵਿਖੇ ਕੀਤਾ ਗਿਆ | ਇਸ ਮੌਕੇ ਪਰਿਵਾਰ ਨਾਲ ਹਲਕਾ ਵਿਧਾਇਕ ਨਰੇਸ਼ ਕਟਾਰੀਆ, ਕੁਲਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਅਵਤਾਰ ਸਿੰਘ ਜ਼ੀਰਾ ਭਾਜਪਾ ਆਗੂ, ਸ਼ੰਕਰ ਕਟਾਰੀਆ ਬਲਾਕ ਸੰਮਤੀ ਮੈਂਬਰ, ਪ੍ਰੀਤਰਾਜ ਸਿੰਘ ਹੀਰੋ ਸ਼੍ਰੋਮਣੀ ਅਕਾਲੀ ਦਲ, ਗੁਰਪ੍ਰੀਤ ਸਿੰਘ ਗੋਪੀ ਕਮਾਲਗੜ, ਡੀ. ਐਸ. ਪੀ. ਜਸਪਾਲ ਸਿੰਘ ਢਿੱਲੋਂ, ਗੁਰਮੀਤ ਸਿੰਘ ਐੱਸ. ਐੱਚ. ਓ. ਮੱਖੂ, ਇੰਸਪੈਕਟਰ ਜਗਦੀਪ ਸਿੰਘ ਐੱਸ. ਐੱਚ. ਓ. ਥਾਣਾ ਸਿਟੀ ਜ਼ੀਰਾ, ਗੁਰਤੇਜ ਸਿੰਘ ਗਿੱਲ ਪ੍ਰਧਾਨ ਸਹਾਰਾ ਕਲੱਬ, ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ, ਰਜੇਸ਼ ਢੰਡ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਤਰਸੇਮ ਸਿੰਘ ਹਰਾਜ ਪ੍ਰਧਾਨ ਟਰੇਡ ਯੂਨੀਅਨ ਕੌਂਸਲ, ਅੰਗਰੇਜ਼ ਸਿੰਘ ਅਟਵਾਲ, ਰਾਮ ਪ੍ਰਕਾਸ਼ ਰਿਟਾਇਰਡ ਐਸ. ਪੀ., ਹਰਬੰਸ ਸਿੰਘ ਸ਼ੇਖ਼ਾ, ਦਲਵਿੰਦਰ ਸਿੰਘ ਗੋਸ਼ਾ ਮਰੂੜ, ਨਰਿੰਦਰ ਸਿੰਘ ਪ੍ਰਧਾਨ ਐਨ. ਜੀ. ਓ. ਕੋਆਰਡੀਨੇਸ਼ਨ ਕਮੇਟੀ, ਭੁਪਿੰਦਰ ਸਿੰਘ ਕੰਬੋਜ, ਪਰਮਿੰਦਰ ਸਿੰਘ ਲਾਡਾ ਕਾਂਗਰਸੀ ਆਗੂ, ਗੁਰਚਰਨ ਸਿੰਘ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ, ਪ੍ਰਗਟ ਸਿੰਘ, ਅਸ਼ੋਕ ਕੁਮਾਰ ਪਲਤਾ ਪ੍ਰਧਾਨ ਸੀਨੀਅਰ ਸਿਟੀਜ਼ਨ ਜ਼ੀਰਾ, ਕਾਂਗਰਸੀ ਆਗੂ ਸੁਰਿੰਦਰ ਸਿੰਘ ਜੌੜਾ, ਜੋਬਨਜੀਤ ਸਿੰਘ ਪੀਹੇਵਾਲੀ, ਜਸਵਿੰਦਰ ਸਿੰਘ ਸ਼ਹੀਦ ਭਾਜਪਾ ਆਗੂ ਦਿਹਾਤੀ ਮੰਡਲ ਪ੍ਰਧਾਨ, ਵਿੱਕੀ ਸੂਦ ਭਾਜਪਾ ਆਗੂ ਸ਼ਹਿਰੀ ਮੰਡਲ ਪ੍ਰਧਾਨ, ਰਸ਼ਪਾਲ ਸਿੰਘ ਗਿੱਲ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਗੁਰਭਗਤ ਸਿੰਘ ਗਿੱਲ ਗੋਰਾ ਐਮ. ਸੀ., ਕਾਕਾ ਜ਼ੈਲਦਾਰ, ਗੁਰਜੀਤ ਸਿੰਘ ਵਨ ਰੇਂਜ ਅਫ਼ਸਰ, ਐਡਵੋਕੇਟ ਇੰਦਰਜੀਤ ਸਿੰਘ ਧੰਜੂ, ਅਮਰਜੀਤ ਸਿੰਘ ਘੁੰਮਣ, ਸੁਖਵਿੰਦਰ ਸਿੰਘ ਸੰਧੂ, ਧਰਮਪਾਲ ਚੁੱਘ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਮਾਸਟਰ ਗੁਰਪ੍ਰੀਤ ਸਿੰਘ ਜੱਜ, ਇੰਸਪੈਕਟਰ ਗੁਰਮੀਤ ਸਿੰਘ ਇੰਚਾਰਜ ਸੀ. ਆਈ. ਡੀ. ਫ਼ਿਰੋਜ਼ਪੁਰ, ਇੰਸਪੈਕਟਰ ਰਾਜਿੰਦਰਪਾਲ ਸਿੰਘ ਇੰਚਾਰਜ ਸੀ. ਆਈ. ਡੀ. ਮੋਗਾ, ਏ. ਐਸ. ਆਈ. ਝਰਮਲ ਸਿੰਘ ਇੰਚਾਰਜ ਸੀ. ਆਈ. ਡੀ. ਮੱਖੂ, ਏ. ਐਸ. ਆਈ. ਨਵਤੇਜ ਸਿੰਘ ਰੀਡਰ ਏ. ਆਈ. ਜੀ., ਸੀ. ਆਈ. ਡੀ. ਜ਼ੋਨਲ ਫ਼ਿਰੋਜ਼ਪੁਰ, ਏ. ਐਸ. ਆਈ. ਜਸਵੀਰ ਸਿੰਘ ਮੱਖੂ, ਐਸ. ਆਈ. ਬਲਦੇਵ ਕਿ੍ਸ਼ਨ, ਸੀ. ਆਈ. ਡੀ. ਜਗਜੋਤ ਸਿੰਘ ਆਦਿ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ |