ਜੱਗੀ ਚੌਦਾ ਨੂੰ ਜ਼ਿਲ੍ਹਾ ਪ੍ਰਧਾਨ ਬਣਾਏ ਜਾਣ ਦੇ ਫ਼ੈਸਲੇ ਦਾ ਸਵਾਗਤ
ਅਹਿਮਦਗੜ, 11 ਨਵੰਬਰ (ਰਣਧੀਰ ਸਿੰਘ ਮਹੌਲੀ)-ਅਕਾਲੀ ਦਲ (ਵਾਰਿਸ ਪੰਜਾਬ) ਦੇ ਵਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜਬੂਤ ਕਰਦੇ ਹੋਏ ਜਗਦੇਵ ਸਿੰਘ ਜੱਗੀ ਚੌਂਦਾ ਨੂੰ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਸਾਬਕਾ ਵਿਧਾਇਕ ਹਲਕਾ ਅਮਰਗੜ ਇੰਚਾਰਜ ਜਥੇਦਾਰ ਇਕਬਾਲ ਸਿੰਘ ਝੁੰਦਾਂ ਵਲੋਂ ਅਕਾਲੀ ਦਲ ਵਾਰਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਅਤੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਦੂਰ ਅੰਦੇਸ਼ੀ ਵਾਲਾ ਫੈਸਲਾ ਕਰਾਰ ਦਿੰਦੇ ਕਿਹਾ ਕਿ ਚੰਗੀ ਸੋਚ ਵਾਲੇ ਪੰਥਕ ਸੂਝਵਾਨ ਲੀਡਰ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਨਾਲ ਵਰਕਰਾਂ ਵਿੱਚ ਹੋਰ ਉਤਸ਼ਾਹ ਵਧੇਗਾ ਅਤੇ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨਗੇ।
ਜ
ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਜੱਗੀ ਚੌਂਦਾ, ਹਲਕਾ ਅਮਰਗੜ੍ਹ ਇੰਚਾਰਜ ਇਕਬਾਲ ਸਿੰਘ ਝੂੰਦਾਂ।
12-11-2026
ਅਹਿਮਦਗੜ, 11 ਨਵੰਬਰ (ਰਣਧੀਰ ਸਿੰਘ ਮਹੌਲੀ)-ਅਕਾਲੀ ਦਲ (ਵਾਰਿਸ ਪੰਜਾਬ) ਦੇ ਵਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜਬੂਤ ਕਰਦੇ ਹੋਏ ਜਗਦੇਵ ਸਿੰਘ ਜੱਗੀ ਚੌਂਦਾ ਨੂੰ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਸਾਬਕਾ ਵਿਧਾਇਕ ਹਲਕਾ ਅਮਰਗੜ ਇੰਚਾਰਜ ਜਥੇਦਾਰ ਇਕਬਾਲ ਸਿੰਘ ਝੁੰਦਾਂ ਵਲੋਂ ਅਕਾਲੀ ਦਲ ਵਾਰਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਅਤੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਦੂਰ ਅੰਦੇਸ਼ੀ ਵਾਲਾ ਫੈਸਲਾ ਕਰਾਰ ਦਿੰਦੇ ਕਿਹਾ ਕਿ ਚੰਗੀ ਸੋਚ ਵਾਲੇ ਪੰਥਕ ਸੂਝਵਾਨ ਲੀਡਰ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਨਾਲ ਵਰਕਰਾਂ ਵਿੱਚ ਹੋਰ ਉਤਸ਼ਾਹ ਵਧੇਗਾ ਅਤੇ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨਗੇ। ਇਸ ਤੋਂ ਇਲਾਵ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਸੋਹਲ, ਸਾਬਕਾ ਪ੍ਰਧਾਨ ਅਵਤਾਰ ਸਿੰਘ ਜੱਸਲ, ਸਾਬਕਾ ਚੇਅਰਮੈਂਨ ਨਿਰਮਲ ਸਿੰਘ ਬੋੜਹਾਈ, ਸਾਬਕਾ ਸਰਪੰਚ ਅਜਮਲ ਖਾਂ ਦਹਲੀਜ, ਜ਼ਿਲ੍ਹਾ ਆਗੂ ਹਰਪ੍ਰੀਤ ਸਿੰਘ ਬੋੜਹਾਈ, ਇੰਦਰ ਸਿੰਘ ਘਟੌੜਾ, , ਜਸਵਿੰਦਰ ਸਿੰਘ ਜੱਸੀ ਜਸਵਿੰਦਰ ਸਿੰਘ ਜੱਸੀ, ਸੁਪਰਡੈਂਟ ਮਨੋਜ ਗਰਗ, ਪਰਮਜੀਤ ਸਿੰਘ ਜਵੰਦਾ, ਮਾ ਬਲਵੀਰ ਸਿੰਘ ਧਲੇਰ, ਮਾ ਕੁਲਦੀਪ ਸਿੰਘ, ਮਾ ਪਵਨ ਸ਼ਰਮਾ, ਨਿਰਭੈ ਸਿੰਘ ਅਮਰਪੁਰਾ, ਕੌਂਸਲਰ ਅਮਨ ਅਫਰੀਦੀ, ਰਜੇਸ ਸ਼ਰਮਾ, ਜਥੇਦਾਰ ਮਹਾ ਸਿੰਘ ਜਿੱਤਵਾਲ, ਦਰਬਾਰਾ ਸਿੰਘ ਮਹੇਰਨਾ, ਸਾਬਕਾ ਸਰਪੰਚ ਹਰਜਿੰਦਰ ਸਿੰਘ ਛੰਨਾ, ਅਨਵਰ ਖਾਨ ਅੰਬੂ, ਸਰਵਰ ਪੋਪੀ, ਦਰਸ਼ਨ ਸਿੰਘ ਛੰਨਾ, ਬਲਵਿੰਦਰ ਛੰਨਾ, ਕਾਲਾ ਪੰਚ ਛੰਨਾ , ਗੁਰਵਿੰਦਰ ਸਿੰਘ, ਜਗਵਿੰਦਰ ਸਿੰਘ ਬੋੜਹਾਈ, ਵਿਕਰ ਸਿੰਘ ਬੌੜਹਾਈ ਕਲਾਂ, ਕੁਲਦੀਪ ਸਿੰਘ ਕੰਗਣਵਾਲ, ਜਰਨੈਲ ਸਿੰਘ ਫੋਜੀ,ਅਵਤਾਰ ਸਿੰਘ ਜੰਡਾਲੀ, ਕੇਵਲ ਸਿੰਘ ਬੌਹਰਾਈ ਖੁਰਦ, ਗੁਰਦੀਪ ਸਿੰਘ ਅਕਬਰਪੁਰ ਛੰਨਾ, ਕੁਲਦੀਪ ਸਿੰਘ ਬੋੜਹਾਈ, ਦਲਬੀਰ ਸਿੰਘ ਬੋੜਹਾਈ, ਸਰਬਜੀਤ ਸਿੰਘ ਕੁੱਪ ਖੁਰਦ, ਕੇਸਰ ਖਾਨ, ਜੈਪਾਲ ਸਿੰਘ ਨੱਥੂਮਾਜਰਾ, ਰਾਜਵਿੰਦਰ ਸਿੰਘ ਉਮਰਪੁਰਾ ਆਦਿ ਅਹੁਦੇਦਾਰਾਂ ਅਤੇ ਆਗੂਆਂ ਨੇ ਪਾਰਟੀ ਦੇ ਸੀਨੀਅਰ ਆਗੂਆਂ ਦਾ ਧੰਨਵਾਦ ਕੀਤਾ।