ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਸੂਬਾ ਸਰਕਾਰ ਦੇ ਦਾਅਵੇ ਖੋਖਲੇ - ਭਾਜਪਾ ਆਗੂ ਦੁੱਗਲ, ਜੱਸੀ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ‘ਤੇ ਸਿਆਸਤ ਗਰਮ, ਭਾਜਪਾ ਆਗੂ ਕੇ. ਐਸ. ਦੁੱਗਲ ਦਾ ਆਪ ‘ਤੇ ਹਮਲਾ
ਚੀਮਾ ਮੰਡੀ, 11 ਸਤੰਬਰ (ਗੁਰਜੀਤ ਸਿੰਘ ਚਹਿਲ) - ਪੰਜਾਬ ‘ਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ ਹੈ । ਪਿੰਡ ਸ਼ੇਰੋ ਅਤੇ ਤੂਰਬਨਜਾਰਾ ਵਿਖੇ ਵਾਪਰੀਆਂ ਘਟਨਾਵਾਂ ਨੇ ਸੂਬਾ ਸਰਕਾਰ ਦੇ ਨਸ਼ਿਆਂ ’ਤੇ ਕਾਬੂ ਪਾਉਣ ਦੇ ਦਾਅਵੇ ਝੂਠੇ ਸਾਬਤ ਕਰ ਦਿੱਤੇ ਹਨ ।
ਕੇ.ਐਸ. ਦੁੱਗਲ ਅਤੇ ਜਸਵੀਰ ਸਿੰਘ ਜੱਸੀ
12-09-2026