ਡਾ. ਬਾਂਸਲ ਦੇ ਉਪ-ਕੁਲਪਤੀ ਬਣਨ ’ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ
ਚੀਮਾ ਮੰਡੀ, 24 ਅਗਸਤ (ਗੁਰਜੀਤ ਸਿੰਘ ਚਹਿਲ) - ਪੰਜਾਬ ਸਰਕਾਰ ਵਲੋਂ ਚੀਮਾ ਮੰਡੀ (ਸੰਗਰੂਰ) ਦੇ ਜੰਮਪਲ ਡਾ. ਰਜਿੰਦਰ ਕੁਮਾਰ ਬਾਂਸਲ (ਨਿਉਰੋਲੋਜਿਸਟ) ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਦਾ ਉੱਪ ਕੁਲਪਤੀ ਨਿਯੁਕਤ ਕੀਤਾ ਗਿਆ ਹੈ।
ਡਾ. ਰਜਿੰਦਰ ਕੁਮਾਰ ਬਾਂਸਲ। ਤਸਵੀਰ- ਚਹਿਲ
25-08-2026