ਆਜ਼ਾਦੀ ਦਿਹਾੜੇ ਦੀ ਆਮਦ ਨੂੰ ਲੈ ਕੇ ਸੰਗਰੂਰ ਪੁਲਿਸ ਚੌਕਸ
ਸੰਗਰੂਰ, 12 ਅਗਸਤ (ਦਮਨਜੀਤ ਸਿੰਘ) - ਜ਼ਿਲ੍ਹਾ ਸੰਗਰੂਰ ਪੁਲਿਸ ਵੱਲੋਂ ਆਜ਼ਾਦੀ ਦਿਹਾੜੇ ਦੀ ਆਮਦ ਨੂੰ ਲੈ ਕੇ ਸ਼ਹਿਰ ਸੰਗਰੂਰ ਅੰਦਰ ਫਲੈਗ ਮਾਰਚ ਕੱਢਿਆ ਗਿਆ । ਡੀ.
ਬਾਜ਼ਾਰਾਂ ਅੰਦਰ ਪੈਦਲ ਮਾਰਚ ਕਰਨ ਦੇ ਨਾਲ ਨਾਲ ਲਗਾਏ ਜਾ ਰਹੇ ਹਨ ਸਖ਼ਤ ਨਾਕੇ - ਡੀ.ਐਸ.ਪੀ. ਸਿੱਧੂ
ਜ਼ਿਲ੍ਹਾ ਸੰਗਰੂਰ ਵਿੱਚ ਆਜ਼ਾਦੀ ਦਿਹਾੜੇ ਨੂੰ ਲੈ ਕੇ ਕੱਢੇ ਗਏ ਫਲੈਗ ਮਾਰਚ ਦਾ ਦਿ੍ਸ਼। ਤਸਵੀਰ: ਮੁਕੇਸ਼ ਕੁਮਾਰ
13-08-2026