13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਮਾਸਟਰ ਤੇਜਾ ਸਿੰਘ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ

ਅਜੀਤਵਾਲ, 12 ਅਗਸਤ (ਹਰਦੇਵ ਸਿੰਘ ਮਾਨ)-ਵਿਦਿਆ ਅਤੇ ਸਮਾਜ ਸੇਵਾ ਦੇ ਕਾਰਜਾਂ ਲਈ ਸਤਿਕਾਰਤ ਸ਼ਖ਼ਸੀਅਤ ਮਾਸਟਰ ਤੇਜਾ ਸਿੰਘ ਕੋਕਰੀ ਕਲਾਂ ਦੇ ਦਿਹਾਂਤ ਨਾਲ ਇਸ ਦੁੱਖ ਦੀ ਘੜੀ ਵਿਚ ਕਈ ਅਹਿਮ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਜਿਨ੍ਹਾਂ ਵਿਚ ਸਰਪੰਚ ਜਗਤਾਰ ਸਿੰਘ , ਇੰਦਰਜੀਤ ਸਿੰਘ ਪੱਪੂ, ਉੱਘੀ ਸਮਾਜ ਸੇਵੀ ਸ਼ਖ਼ਸੀਅਤ ਪ੍ਰਧਾਨ ਗੁਰਨਾਮ ਸਿੰਘ ਗਿੱਲ ਕੋਕਰੀ ਕਲਾਂ, ਹਰਜੀਤ ਸਿੰਘ ਚਾਹਲ ਇੰਗਲੈਂਡ, ਅਮਰ ਸਿੰਘ ਕਿੰਗਰਾ, ਮਾਸਟਰ ਗੁਰਚਰਨ ਸਿੰਘ ਢੁੱਡੀਕੇ, ਅਜੇਪਾਲ ਸਿੰਘ ਗਲੋਗੀ, ਪ੍ਰਧਾਨ ਜਗਦੀਪ ਸਿੰਘ, ਪੰਚ ਕੇਵਲ ਸਿੰਘ, ਪਲਦੀਪ ਸਿੰਘ, ਮਲਕੀਤ ਸਿੰਘ, ਸੁਖਦੇਵ ਸਿੰਘ, ਸਤਿਨਾਮ ਸਿੰਘ, ਪਰਮਜੀਤ ਸਿੰਘ, ਉੱਘੇ ਲੇਖਕ ਗੁਰਚਰਨ ਸਿੰਘ ਖਹਿਰਾ, ਕੁਲਵਿੰਦਰ ਸਿੰਘ ਕਿੰਦੋ, ਵਪਾਰੀ ਕਰਮ ਸਿੰਘ, ਸੁਖਵਿੰਦਰ ਸਿੰਘ ਸਮੇਤ ਪਿੰਡ ਅਤੇ ਇਲਾਕੇ ਦੇ ਸਰਕਾਰੀ ਵਿੱਦਿਅਕ ਅਦਾਰਿਆਂ ਦੇ ਅਧਿਆਪਕਾਂ, ਧਾਰਮਿਕ ਅਸਥਾਨਾਂ, ਕਲੱਬਾਂ, ਸਮੁੱਚੇ ਨਗਰ ਕੋਕਰੀ ਕਲਾਂ ਵਲੋਂ ਮਾਸਟਰ ਤੇਜਾ ਸਿੰਘ ਦੇ ਪਰਿਵਾਰ ਕੋਲ ਪਹੁੰਚ ਕੇ ਦੁੱਖ ਵੰਡਾਇਆ ਜਾ ਰਿਹਾ ਹੈ।

ਸਵ: ਮਾਸਟਰ ਤੇਜਾ ਸਿੰਘ ਕੋਕਰੀ ਕਲਾਂ 13-08-2026

ਪਿਛਲੀ ਖ਼ਬਰ 8.50 ਗਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਦੋ ਗਿ੍ਫ਼ਤਾਰ ਅਗਲੀ ਖ਼ਬਰ ਰਿਹਰਸਲ ਵਾਲੇ ਦਿਨ ਅਤੇ ਆਜ਼ਾਦੀ ਦਿਵਸ ਮੌਕੇ ਨੋ ਫਲਾਇੰਗ ਜ਼ੋਨ ਘੋਸ਼ਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।