04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਗੁਰੂ ਨਾਨਕ ਡਿਗਰੀ ਕਾਲਜ ਜੀ. ਟੀ. ਬੀ. ਗੜ੍ਹ ਦੇ ਖੇਡ ਮੈਦਾਨ ਵਿਚ ਕਬੱਡੀ ਕੈਂਪ ਦੀ ਸ਼ੁਰੂਆਤ

ਅਜੀਤ ਡੈਸਕ 17-05-2026
ਸਮਾਲਸਰ, 16 ਮਈ (ਗੁਰਜੰਟ ਕਲਸੀ ਲੰਡੇ)-ਗੁਰੂ ਨਾਨਕ ਡਿਗਰੀ ਕਾਲਜ ਰੋਡੇ ਕਾਲਜ ਦੀ ਖੇਡ ਗਰਾਊਾਡ ਵਿਚ ਕਬੱਡੀ ਟਰੇਨਿੰਗ ਤੇ ਫਿਟਨੈੱਸ ਕੈਂਪ ਲਗਾਇਆ ਗਿਆ | ਜਿਸ ਦੀ ਸ਼ੁਰੂਆਤ ਇਲਾਕੇ ਦੇ ਖੇਡ ਪ੍ਰੇਮੀਆਂ ਪੰਚਾਂ ਸਰਪੰਚਾਂ ਦੀ ਮÏਜੂਦਗੀ ਵਿਚ ਕੀਤੀ ਗਈ¢ ਇਹ ਕੈਂਪ ਤਿੰਨ ਮਹੀਨੇ ਲਈ ਲਾਇਆ ਗਿਆ ਹੈ ਤੇ ਵੱਧ ਤੋਂ ਵੱਧ ਨੌਜਵਾਨਾਂ ਤੇ ਬੱਚਿਆਂ ਨੂੰ ਕਬੱਡੀ ਕੈਂਪ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ ਗਈ¢ ਕੈਂਪ ਦੌਰਾਨ ਕਿਸੇ ਤੋਂ ਕਿਸੇ ਕਿਸਮ ਦੀ ਫੀਸ ਨਹੀਂ ਲਈ ਜਾਵੇਗੀ¢ ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਸੁਖਰਾਜ ਰੋਡੇ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ ਤੇ ਇਸ ਟਰੇਨਿੰਗ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ¢ ਇਸ ਮੌਕੇ ਗਗਨਾ ਸਰਪੰਚ ਰੋਡੇ, ਬਲਵਿੰਦਰ ਸਿੰਘ ਰੋਡੇ, ਬਾਬਾ ਬਲਵਿੰਦਰ ਸਿੰਘ ਰੋਡੇ, ਜਗਸੀਰ ਪ੍ਰਧਾਨ ਰੋਡੇ, ਸੁਖਦੇਵ ਪ੍ਰਧਾਨ ਸਮਾਲਸਰ, ਬੂਟਾ ਨੰਬਰਦਾਰ, ਸੀਰਾ ਸਰਪੰਚ ਵੈਰੋਕੇ, ਨੀਟੂ ਸਰਪੰਚ ਸਮਾਲਸਰ, ਲਖਵੀਰ ਸਰਪੰਚ, ਬਲਵੀਰ ਡੀ. ਪੀ., ਹਰਪ੍ਰੀਤ ਰੋਡੇ, ਲੱਖੀ ਮਨੀਲਾ, ਮੰਦਰ ਰੋਡੇ, ਭਗਵਾਨ ਹਰਮਨ ਰੋਡੇ, ਕੁਲਦੀਪ ਰੋਡੇ, ਕਮਲ ਬਰਾੜ, ਹਰਿੰਦਰ ਬਰਾੜ, ਹਰਜਿੰਦਰ ਕਾਲੀ, ਗੋਗਾ ਰੋਡੇ, ਕਾਲਾ, ਭੋਲਾ, ਲੱਕੀ, ਪੈਨੀ ਸੇਠ, ਯਾਦੂ ਲੰਗੇਆਣਾ ਨਿਰਮਲ ਲੰਗੇਆਣਾ ਬੂਟਾ ਆਲਮਵਾਲਾ ਹਰਮਨ ਮਨੀਲਾ ਬਿੱਟੂ ਰੋਡੇ, ਜਗਮੀਤ, ਹੈਪੀ ਨੰਬਰਦਾਰ ਹਾਜ਼ਰ ਸਨ¢
ਪਿਛਲੀ ਖ਼ਬਰ ਕਿਰਤੀ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਗਵਰਨਰ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਗੋਲਡਨ ਐਜੂਕੇਸ਼ਨਸ ਸੰਸਥਾ ਦੇ ਆ ਰਹੇ ਹਨ ਲਗਾਤਾਰ ਵੀਜ਼ੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।