08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਰਣੀਆਂ ਇੰਟਰਪ੍ਰਾਈਜਜ਼ ਮੋਗਾ ਨੇ ਲਗਵਾਇਆ ਕੈਨੇਡਾ ਦਾ ਸੁਪਰ ਵੀਜ਼ਾ <br/>

ਅਜੀਤ ਡੈਸਕ 19-04-2026
ਮੋਗਾ, 18 ਅਪ੍ਰੈਲ (ਸੁਰਿੰਦਰਪਾਲ ਸਿੰਘ)-ਮਾਲਵਾ ਖੇਤਰ ਦੀ ਉੱਘੀ ਇਮੀਗ੍ਰੇਸ਼ਨ ਸੰਸਥਾ ਰਣੀਆਂ ਇੰਟਰਪ੍ਰਾਈਜਜ਼ ਜੋ ਕਿ ਸਥਾਨਕ ਸ਼ਹਿਰ ਦੀ ਭਗਤ ਸਿੰਘ ਮਾਰਕੀਟ ਵਿਖੇ ਸਥਿਤ ਹੈ ਤੇ ਪਿਛਲੇ ਕਈ ਸਾਲਾਂ ਤੋਂ ਇਮੀਗ੍ਰੇਸ਼ਨ ਖੇਤਰ ਵਿਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਰਹੀ ਹੈ ਤੇ ਹੁਣ ਤੱਕ ਅਨੇਕਾਂ ਲੋਕਾਂ ਤੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਭੇਜ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ | ਆਪਣੀ ਇਸੇ ਕੜੀ ਨੂੰ ਜਾਰੀ ਰੱਖਦਿਆਂ ਸੰਸਥਾ ਨੇ ਇਸ ਵਾਰ ਜਸਪਾਲ ਕੌਰ ਵਾਸੀ ਮੋਗਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਲਗਵਾ ਕੇ ਦਿੱਤਾ | ਸੰਸਥਾ ਦੇ ਐਮ.ਡੀ. ਪਿਰਤਪਾਲ ਸਿੰਘ ਰਣੀਆਂ ਨੇ ਦੱਸਿਆ ਕਿ ਜਸਪਾਲ ਕੌਰ ਦੀ ਫਾਈਲ ਸੰਸਥਾ ਦੇ ਮਾਹਿਰ ਸਟਾਫ਼ ਵਲੋਂ ਬੜੇ ਸੁਚੱਜੇ ਢੰਗ ਨਾਲ ਕੈਨੇਡਾ ਅੰਬੈਸੀ ਵਿਚ ਲਗਾਈ ਗਈ ਜਿਸ ਸਦਕਾ ਉਨ੍ਹਾਂ ਨੂੰ ਬੜੀ ਜਲਦੀ ਕੈਨੇਡਾ ਦਾ ਸੁਪਰ ਵੀਜ਼ਾ ਮਿਲ ਗਿਆ | ਸੰਸਥਾ ਵਿਖੇ ਉਨ੍ਹਾਂ ਨੂੰ ਵੀਜ਼ਾ ਸੌਂਪਦਿਆਂ ਸੰਸਥਾ ਦੇ ਐਮ.ਡੀ. ਤੇ ਸਟਾਫ਼ ਨੇ ਉਨ੍ਹਾਂ ਨੂੰ ਉੱਜਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਸੰਸਥਾ ਦੇ ਐਮ.ਡੀ. ਪਿਰਤਪਾਲ ਸਿੰਘ ਨੇ ਦੱਸਿਆ ਕਿ ਸੰਸਥਾ ਵਿਚ ਸਟੂਡੈਂਟ, ਵਿਜ਼ਟਰ, ਸੁਪਰ ਵੀਜ਼ਾ, ਟੂਰ ਪੈਕੇਜ, ਸਪਾਊਸ ਵੀਜ਼ਾ, ਵਰਕ ਪਰਮਿਟ, ਪਾਸਪੋਰਟ ਅਪਲਾਈ, ਵੀਜ਼ਾ ਐਕਸਟੈਨਸ਼ਨ, ਯੂ.ਐਸ.ਏ. ਅਪੁਇੰਟਮੈਂਟ, ਸਸਤੀਆਂ ਹਵਾਈ ਟਿਕਟਾਂ, ਇੰਡੋ ਕੈਨੇਡੀਅਨ ਟਿਕਟਾਂ ਤੇ ਵੈਸਟਰਨ ਯੂਨੀਅਨ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਜਾਂਦੀ

ਪਿਛਲੀ ਖ਼ਬਰ ਫਸਟ ਚੁਆਇਸ ਨੇ ਲਗਵਾਇਆ ਸਾਇਪ੍ਰਸ ਦਾ ਸਟੱਡੀ ਵੀਜ਼ਾ <br/> ਅਗਲੀ ਖ਼ਬਰ ਪਲਤਾ ਟਰੈਵਲ ਦੇ ਐੱਮ.ਡੀ. ਭੁਪਿੰਦਰ ਪਲਤਾ ਤੇ ਸੁਭਾਸ਼ ਪਲਤਾ ਨਾਲ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਪ੍ਰਗਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।