23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਹੈਰੋਇਨ ਸਮੇਤ ਪੁਲਿਸ ਵਲੋਂ ਗਿ੍ਫ਼ਤਾਰ

ਅਜੀਤ ਡੈਸਕ 01-04-2026
ਕੋਟਕਪੂਰਾ, 31 ਮਾਰਚ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਸ਼ੱਕੀ ਪੁਰਸ਼ਾਂ ਦੇ ਸਬੰਧ 'ਚ ਵਾੜਾਦਰਾਕਾ ਤੋਂ ਲਿੰਕ ਰੋਡ ਪਿੰਡ ਦੁਆਰੇਆਣਾ ਨੂੰ ਜਾ ਰਹੇ ਸਨ ਤਾਂ ਰਸਤੇ 'ਚ ਪੈਂਦੇ ਪੁਲ਼ ਸੇਮ ਨਾਲਾ ਬਾਹੱਦ ਪਿੰਡ ਵਾੜਾਦਰਾਕਾ ਪੱਕੀ ਥੜੀ ਉੱਪਰ ਬੈਠਾ ਹੋਇਆ ਇਕ ਮੋਨਾ ਨੌਜਵਾਨ ਕੋਈ ਚੀਜ ਸੁੰਘ ਰਿਹਾ ਸੀ | ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਉਕਤ ਮੋਨਾ ਨੌਜਵਾਨ ਘਬਰਾ ਕੇ ਖੜਾ ਹੋ ਕੇ ਮੋਮੀ ਲਿਫ਼ਾਫ਼ਾ ਮੁੱਠੀ ਵਿਚ ਲੈ ਕੇ ਖਿਸਕਣ ਲੱਗਾ ਤਾਂ ਉਕਤ ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ | ਜਿਸ ਨੇ ਆਪਣਾ ਨਾਮ ਗੁਰਲਾਲ ਸਿੰਘ ਵਾਸੀ ਪਿੰਡ ਖਾਰਾ ਤਹਿਸੀਲ ਕੋਟਕਪੂਰਾ, ਜ਼ਿਲ੍ਹਾ ਫ਼ਰੀਦਕੋਟ ਦੱਸਿਆ |
ਪਿਛਲੀ ਖ਼ਬਰ ਬਿਹਤਰ ਕਾਰਗੁਜ਼ਾਰੀ ਸਦਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਸਨਮਾਨਿਤ <br/> ਅਗਲੀ ਖ਼ਬਰ ਸਾਬਕਾ ਸੈਨਿਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਬਲਾਕ ਜਥੇਬੰਦੀ ਹਰ ਸੰਘਰਸ਼ ਲੜੇਗੀ-ਸੂਬੇਦਾਰ ਕਾਲੇਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।