22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਖ਼ਾਲਸਾ ਸਕੂਲ ਦੇ ਐਨ. ਸੀ. ਸੀ. ਕੈਡਿਟਸ ਨੇ ਬਿ੍ਜਿੰਦਰਾ ਕਾਲਜ 'ਚ ਸੈਮੀਨਾਰ

ਅਜੀਤ ਡੈਸਕ 27-03-2026
ਫ਼ਰੀਦਕੋਟ, 26 ਮਾਰਚ (ਜਸਵੰਤ ਸਿੰਘ ਪੁਰਬਾ)-ਸੰਗਤ ਸਾਹਿਬ ਭਾਈ ਫ਼ੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਐਨ. ਸੀ. ਸੀ. ਯੂਨਿਟ ਦੇ ਕੈਡਿਟਸ ਵਲੋਂ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਸੈਮੀਨਾਰ ਲਗਾਇਆ ਗਿਆ, ਜਿਸ ਵਿਚ ਏ. ਆਰ.ਓ. ਨੇ ਕੈਡਿਟਸ ਨੂੰ ਭਾਰਤੀ ਫ਼ੌਜ਼ ਵਿਚ ਭਰਤੀ ਹੋਣ ਲਈ ਪ੍ਰਰਿਤ ਕੀਤਾ | ਉਨ੍ਹਾਂ ਕੈਡਿਟਸ ਨੂੰ ਐਨ. ਸੀ. ਸੀ. ਦੇ ਫ਼ਾਇਦੇ ਦੱਸਦੇ ਹੋਏ ਅਫ਼ਸਰ ਭਰਤੀ ਹੋਣ ਦੇ ਸੁਨਹਿਰੇ ਮੌਕਿਆਂ ਬਾਰੇ ਵੀ ਜਾਗਰੂਕ ਕੀਤਾ | ਇਸ ਮੌਕੇ ਲੈਫ਼. ਸੁਖਦੇਵ ਸਿੰਘ, ਸੂਬੇਦਾਰ ਗੁਰਸੇਵਕ ਸਿੰਘ, ਕੇਅਰ ਟੇਕਰ ਗੁਰਨਾਮ ਸਿੰਘ, ਕੋਮਲਪ੍ਰੀਤ ਸਿੰਘ, ਅਰਜੁਨ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਜੌਹਲ ਵਲੋਂ ਸੈਨੇਟ ਚੋਣਾਂ ਲਈ ਵੱਧ ਤੋਂ ਵੱਧ ਵੋਟਾਂ ਬਣਾਉਣ ਦੀ ਅਪੀਲ <br/> ਅਗਲੀ ਖ਼ਬਰ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।