03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਦੁਬਈ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਉਡਾਣ ਰਾਜਕੋਟ ਵਿਖੇ ਹੰਗਾਮੀ ਹਾਲਤ ’ਚ ਉਤਾਰੀ

ਅਜੀਤ ਡੈਸਕ 28-07-2026

ਰਾਜਕੋਟ, 27 ਜੁਲਾਈ (ਏਜੰਸੀ)-ਦੁਬਈ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਇਕ ਉਡਾਣ ਸੋਮਵਾਰ ਨੂੰ ਗੁਜਰਾਤ ਦੇ ਰਾਜਕੋਟ ਕੌਮਾਂਤਰੀ ਹਵਾਈ ਅੱਡੇ ’ਤੇ ਹੰਗਾਮੀ ਹਾਲਤ ’ਚ ਉਤਾਰਨੀ ਪਈ। ਅਧਿਕਾਰੀਆਂ ਨੇ ਦੱਸਿਆ ਕਿ ਅਜਿਹਾ ਉਦੋਂ ਕਰਨਾ ਪਿਆ ਜਦੋਂ ਜਹਾਜ਼ ਦੇ ਕਾਰਗੋ ਹੋਲਡ ਹਿੱਸੇ ਵਿੱਚ ਧੂੰਆਂ ਨਿਕਲਦਾ ਦੇਖਿਆ ਗਿਆ। ਜਹਾਜ਼ ’ਚ 194 ਯਾਤਰੀ ਅਤੇ ਅਮਲੇ ਦੇ ਮੈਂਬਰ ਸਵਾਰ ਸਨ। ਹਵਾਈ ਅੱਡੇ ਦੇ ਪ੍ਰਬੰਧਕਾਂ ਨੇ ਬਿਆਨ ’ਚ ਕਿਹਾ ਕਿ ਦੁਬਈ ਤੋਂ ਮੁੰਬਈ ਜਾ ਰਹੀ ਉਡਾਣ ਆਈ ਜੀ ਓ 1452, ਜਿਸ ’ਚ 194 ਲੋਕ ਸਵਾਰ ਸਨ, ਨੂੰ ਰਾਜਕੋਟ ਵੱਲ ਮੋੜ ਦਿੱਤਾ ਗਿਆ ਕਿਉਂਕਿ ਜਹਾਜ਼ ਦੇ ਕਾਰਗੋ ਹੋਲਡ ਹਿੱਸੇ ’ਚ ਧੂੰਆਂ ਨਿਕਲਦਾ ਦੇਖਿਆ ਗਿਆ ਸੀ।

ਪਿਛਲੀ ਖ਼ਬਰ ਬੰਗਲਾਦੇਸ਼-ਮਨੁੱਖਤਾ ਦੇ ਵਿਰੁੱਧ ਅਪਰਾਧ ਦੇ ਮਾਮਲੇ ’ਚ ਹਸੀਨਾ ਅਤੇ 40 ਹੋਰ ਲੋਕਾਂ ’ਤੇ ਦੋਸ਼ ਤੈਅ ਅਗਲੀ ਖ਼ਬਰ —ਨਿਸ਼ਾਨੇਬਾਜ਼ੀ ਵਿਸ਼ਵ ਕੱਪ— ਈਸ਼ਾ ਸਿੰਘ ਨੇ ਜਿੱਤਿਆ ਸੋਨ ਤਗਮਾ, ਮਨੂ ਭਾਕਰ ਨੇ ਕਾਂਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।