10 ਕਰੋੜ ਦੀ ਲਾਗਤ ਨਾਲ ਨੰਗਲ 'ਚ ਬਣੇਗਾ ਉੱਤਰ ਭਾਰਤ ਦਾ ਪਹਿਲਾ ਸ਼ੀਸ਼ੇ ਵਾਲਾ ਪੁਲ-ਮੁੱਖ ਮੰਤਰੀ <br/>
ਅਜੀਤ ਡੈਸਕ
01-04-2026
ਰਣਜੀਤ ਬਾਵਾ ਨੇ ਲਾਇਆ ਖੁੱਲ੍ਹਾ ਅਖਾੜਾ
ਪੰਜਾਬ ਦੇ ਨਾਮਵਰ ਗਾਇਕ ਰਣਜੀਤ ਬਾਵਾ ਵਲੋਂ ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਖੁੱਲ੍ਹਾ ਅਖਾੜਾ ਲਗਾ ਕੇ ਆਪਣੀ ਦਮਦਾਰ ਗਾਇਕੀ ਅਤੇ ਮਕਬੂਲ ਗੀਤਾਂ ਰਾਹੀਂ ਗਾਇਕੀ ਦਾ ਲੋਹਾ ਮਨਵਾਇਆ |