20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਆਈ.ਏ.ਆਰ.ਆਈ. ਵਿਸ਼ਵ ਯੂਨੀਵਰਸਿਟੀ ਰੈਂਕਿੰਗ 'ਚ ਅੱਵਲ

ਅਜੀਤ ਡੈਸਕ 27-03-2026

ਪਟਿਆਲਾ, 26 ਮਾਰਚ (ਭਗਵਾਨ ਦਾਸ)-ਕਿਊ.ਐਸ. ਵਿਸ਼ਵ ਯੂਨੀਵਰਸਿਟੀ ਰੈਂਕਿੰਗ 2026 'ਚ ਡਾਇਰੈਕਟਰ ਡਾ. ਸੀ.ਐਚ. ਸ੍ਰੀਨਿਵਾਸਾ ਰਾਓ ਦੀ ਅਗਵਾਈ ਹੇਠ ਇੰਡੀਅਨ ਐਗਰੀਕਲਚਰਲ ਰਿਸਰਚ ਇਸੰਟੀਚਿਊਟ ਦਾ ਰੈਂਕ ਅੱਵਲ ਰਿਹਾ | ਇਸ ਨੂੰ ਵਿਸ਼ਵ ਦੀ ਸਭ ਤੋਂ ਸੁਪਰੀਮ ਯੂਨੀਵਰਸਿਟੀ ਐਲਾਨਿਆ ਗਿਆ | ਡਾਇਰੈਕਟਰ ਡਾ. ਸੀ.ਐਚ. ਸ੍ਰੀਨਿਵਾਸਾ ਰਾਓ ਨੇ ਦੱਸਿਆ ਕਿ ਇਹ ਮਾਣ ਆਈ ਏ.ਆਰ.ਆਈ. ਨੂੰ ਪਹਿਲੀ ਵਾਰ ਪ੍ਰਾਪਤ ਹੋਇਆ ਹੈ | ਜੋ ਭਾਰਤ ਦੀਆਂ ਖੇਤੀਬਾੜੀ ਤੇ ਜੰਗਲਾਤ ਸ਼੍ਰੇਣੀ ਦੀਆਂ ਟਾਪ ਬਰੈਂਡ ਯੂਨੀਵਰਸਿਟੀਆਂ ਹਨ ਉਨ੍ਹਾਂ 'ਚੋਂ ਵੀ. ਆਈ. ਏ. ਆਰ. ਆਈ. ਦਾ ਪਹਿਲਾ ਦਰਜਾ ਹੈ |

ਪਿਛਲੀ ਖ਼ਬਰ 'ਵੰਨ ਨੇਸ਼ਨ, ਵੰਨ ਸਿਲੇਬਸ' ਨਾਲ ਹੀ ਆਵੇਗੀ ਸਿੱਖਿਆ ਵਿਚ ਅਸਲ ਬਰਾਬਰੀ-ਡਾ. ਅਟਵਾਲ ਅਗਲੀ ਖ਼ਬਰ ਸਰਕਾਰ ਨੇ ਐੱਫ. ਆਈ. ਆਰ. ਦੀ ਫ਼ੀਸ ਲੈਣ ਦਾ ਫ਼ੈਸਲਾ ਲਿਆ ਵਾਪਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।