22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਤਿਰੂਵਨੰਤਪੁਰਮ 'ਚ ਪ੍ਰਧਾਨ ਮੰਤਰੀ ਵਲੋਂ ਵਿਰੋਧੀ ਧਿਰ 'ਤੇ ਤਿੱਖਾ ਨਿਸ਼ਾਨਾ <br/>

ਅਜੀਤ ਡੈਸਕ 24-01-2026
ਤਿਰੂਵਨੰਤਪੁਰਮ, 23 ਜਨਵਰੀ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਪਾਰਟੀ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਇਸ ਪਾਰਟੀ ਵਿਚ ਵਿਕਾਸ ਦੇ ਨਜ਼ਰੀਏ ਦੀ ਬਹੁਤ ਘਾਟ ਹੈ ਅਤੇ ਇਸ ਨੇ ਮਾਓਵਾਦੀਆਂ ਨਾਲੋਂ ਵਧੇਰੇ ਕੱਟੜਪੰਥੀ ਅਤੇ ਮੁਸਲਿਮ ਲੀਗ ਨਾਲੋਂ ਵਧੇਰੇ ਫਿਰਕੂ ਰੁਖ਼ ਅਪਣਾਇਆ ਹੋਇਆ ਹੈ | ਇਹੀ ਕਾਰਨ ਹੈ ਕਿ ਇਸ ਪਾਰਟੀ ਨੂੰ ਦੇਸ਼ 'ਚ 'ਮੁਸਲਿਮ ਲੀਗ ਮਾਊਵਾਦੀ ਕਾਂਗਰਸ' ਕਿਹਾ ਜਾਣ ਲੱਗਾ ਹੈ | ਤਿਰੂਵਨੰਤਪੁਰਮ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਪਾਰਟੀ ਕੋਲ ਵਿਕਾਸ ਲਈ ਵਿਚਾਰਧਾਰਾ ਦੀ ਘਾਟ ਹੈ | ਅੱਜ ਇਸ ਨੇ ਮਾਓਵਾਦੀਆਂ ਨਾਲੋਂ ਵਧੇਰੇ ਕਮਿਊਨਿਸਟ ਅਤੇ ਮੁਸਲਿਮ ਲੀਗ ਨਾਲੋਂ ਵਧੇਰੇ ਫਿਰਕੂ ਪੁਜੀਸ਼ਨਾਂ ਅਪਣਾਈਆਂ ਹੋਈਆ ਹਨ¢


ਪਿਛਲੀ ਖ਼ਬਰ ਦਿੱਲੀ ਵਿਧਾਨ ਸਭਾ ਵਲੋਂ ਆਤਿਸ਼ੀ ਦੇ ਵੀਡੀਓ ਮਾਮਲੇ ਸੰਬੰਧੀ ਪੰਜਾਬ ਪੁਲਿਸ ਤੋਂ ਦਸਤਾਵੇਜ਼ ਮੰਗੇ <br/> ਅਗਲੀ ਖ਼ਬਰ ਮਹਾਰਾਸ਼ਟਰ ਪੁਲਿਸ ਵਲੋਂ ਪੰਜਾਬ ਨਾਲ ਜੁੜੇ ਨਸ਼ਾ ਗਰੋਹ ਦਾ ਪਰਦਾਫ਼ਾਸ਼-15 ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।