ਖ਼ੂਨਦਾਨ ਦਿਵਸ ਮਨਾਇਆ ਸੰਧੂ ਪਰਿਵਾਰ ਨੇ ਵਿਦਿਆਰਥੀ ਭਲਾਈ ਹਿਤ 1100 ਕਿਤਾਬਾਂ ਸਕੂਲ ਨੂੰ ਦਿੱਤੀਆਂ
ਕੋਟਕਪੂਰਾ, 1 ਅਕਤੂਬਰ (ਮੋਹਰ ਸਿੰਘ ਗਿੱਲ)-ਸਥਾਨਕ ਡਾ. ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਨੂੰ ਵਿਦਿਆਰਥੀ ਭਲਾਈ ਹਿਤ 1100 ਕਿਤਾਬਾਂ ਸੀਨੀਅਰ ਕਾਂਗਰਸੀ ਆਗੂ ਅਜੇਪਾਲ ਸਿੰਘ ਸੰਧੂ ਦੀ ਅਗਵਾਈ ’ਚ ਉਨ੍ਹਾਂ ਦੇ ਪੁੱਤਰ ਸਾਹਬਾਜ਼ ਸਿੰਘ ਸੰਧੂ ਵਲੋਂ ਦਿੱਤੀਆਂ ਗਈਆਂ।
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ (ਸੀਨੀਅਰ ਸੈਕੰਡਰੀ) ਜੈਤੋ ਵਿਖੇ ਬੱਚੇ ਪ੍ਰੋਗਰਾਮ ਵਿਚ ਭਾਗ ਲੈਂਦੇ ਹੋਏ। ਤਸਵੀਰ : ਗੁਰਚਰਨ ਸਿੰਘ ਗਾਬੜੀਆ
02-10-2026