ਆਜ਼ਾਦੀ ਦਿਹਾੜੇ ਮੌਕੇ ਲਾਇਨਜ਼ ਇੰਟਰਨੈਸ਼ਨਲ ਕਲੱਬ ਮਲੋਟ ਰੋਇਲ ਵਲੋਂ ਖੂਨਦਾਨ ਕੈਂਪ
ਮਲੋਟ, 16 ਅਗਸਤ (ਪਾਟਿਲ)-ਆਜ਼ਾਦੀ ਦਿਹਾੜੇ ’ਤੇ ਲਾਇਨਜ਼ ਇੰਟਰਨੈਸ਼ਨਲ ਕਲੱਬ ਮਲੋਟ ਰੋਇਲ ਵਲੋਂ ਨਵੀਂ ਦਾਣਾ ਮੰਡੀ ਮਲੋਟ ਵਿਖੇ ਵਿਸ਼ੇਸ਼ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਅਤੇ ਕਲੱਬ ਮੈਂਬਰਾਂ ਨੇ ਉਤਸ਼ਾਹ ਨਾਲ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ।
ਆਜ਼ਾਦੀ ਦਿਵਸ ਮੌਕੇ ਵਿਜ਼ਡਮ ਟ੍ਰੀ ਪ੍ਰੀ ਸਕੂਲ ਦਾ ਨੰਨ੍ਹਾ ਬੱਚਾ ਏਕਨੂਰ ਸਿੰਘ ਪੁਰਬਾ ਰਾਸ਼ਟਰੀ ਝੰਡਾ ਹੱਥ ’ਚ ਲੈ ਕੇ ਖੁਸ਼ੀ ਤੇ ਦੇਸ਼-ਭਗਤੀ ਦੇ ਜਜ਼ਬੇ ਨਾਲ। ਅਜੀਤ ਤਸਵੀਰ
ਆਜ਼ਾਦੀ ਦੀ 80ਵੀਂ ਵਰ੍ਹੇਗੰਢ ਮੌਕੇ ਲਾਈਨਮੈਨ (ਪੀ.ਐਸ.ਪੀ.ਸੀ.ਐਲ.) ਸੰਜੀਵ ਕੁਮਾਰ ਸ਼ਰਮਾ ਨੂੰ ਵਿਭਾਗ ’ਚ ਵਧੀਆ ਸੇਵਾਵਾਂ ਨਿਭਾਉਣ ਬਦਲੇ ਸਨਮਾਨਿਤ ਕਰਦੇ ਹੋਏ ਐਸ.ਡੀ.ਐਮ. ਰਜਿੰਦਰ ਸਿੰਘ। ਤਸਵੀਰ ਅਤੇ ਵੇਰਵਾ: ਸੁਖਮੰਦਰ ਸਿੰਘ ਬਰਾੜ
17-08-2026