ਮਾਤਾ ਕਰਤਾਰ ਕੌਰ ਕੋਟਕਪੂਰਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
ਬਰਗਾੜੀ, 9 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਕੋਟਕਪੂਰਾ ਨਿਵਾਸੀ ਅਧਿਆਪਕ ਆਗੂ ਤੇ ਉੱਘੇ ਸਮਾਜ ਸੇਵੀ ਮਾ. ਹਰਬੀਰ ਸਿੰਘ, ਸਤਬੀਰ ਸਿੰਘ ਅਤੇ ਸਮੂਹ ਮੱਕੜ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਤ ਮਾਤਾ ਕਰਤਾਰ ਕੌਰ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ।
ਬਰਗਾੜੀ, 9 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਕੋਟਕਪੂਰਾ ਨਿਵਾਸੀ ਅਧਿਆਪਕ ਆਗੂ ਤੇ ਉੱਘੇ ਸਮਾਜ ਸੇਵੀ ਮਾ. ਹਰਬੀਰ ਸਿੰਘ, ਸਤਬੀਰ ਸਿੰਘ ਅਤੇ ਸਮੂਹ ਮੱਕੜ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਤ ਮਾਤਾ ਕਰਤਾਰ ਕੌਰ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਮੌਤ ’ਤੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ, ਹਲਕਾ ਇੰਚ. ਅਜੈਪਾਲ ਸਿੰਘ ਸੰਧੂ, ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ, ਸਾਬਕਾ ਚੇਅਰਮੈਨ ਅਮਰਪ੍ਰੀਤ ਸਿੰਘ ਪਾਲੀ ਢਿੱਲੋਂ, ਰਾਜ ਥਾਪਰ ਚੇਅਰਮੈਨ ਸੰਤ ਮੋਹਣ ਦਾਸ ਪਬਲਿਕ ਸਕੂਲ ਕੋਟਸੁਖੀਆ, ਬਲਜੀਤ ਸਿੰਘ ਹਰੀਨੌ ਪ੍ਰਬੰਧਕ ਦਸ਼ਮੇਸ਼ ਮਿਸ਼ਨ ਸਕੂਲ ਹਰੀਨੌ, ਸੰਦੀਪ ਸ਼ਰਮਾ ਪ੍ਰਬੰਧਕ ਡਰੀਮਲੈਂਡ ਪਬਲਿਕ ਸਕੂਲ ਕੋਟਕਪੂਰਾ, ਭੁਪਿੰਦਰ ਮੱਕੜ ਡੀਲਰ ਹੀਰੋ ਹਾਂਡਾ, ਅਸ਼ੋਕ ਬਰਗਾੜੀ ਪ੍ਰਬੰਧ ਦਸ਼ਮੇਸ਼ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ, ਪਿ੍ਰੰ. ਪ੍ਰਭਜੋਤ ਸਿੰਘ, ਪਿ੍ਰੰ. ਪੰਨਾ ਲਾਲ, ਲੈਕ. ਪ੍ਰੇਮ ਕੁਮਾਰ, ਨਵਦੀਪ ਕੱਕੜ, ਬਰਜਿੰਦਰ ਸਿੰਘ, ਪਿ੍ਰੰ. ਰਾਕੇਸ਼ ਕੁਮਾਰ, ਰਮਨ ਕੁਮਾਰ ਹਰੀਨੌ, ਲੈਕ. ਸੁਧੀਰ ਸੋਹੀ, ਮਾ. ਪ੍ਰਦੀਪ ਕੁਮਾਰ, ਪਵਨ ਕੁਮਾਰ, ਰਾਜਿੰਦਰ ਸਿੰਘ, ਅਧਿਆਪਕ ਆਗੂ ਪ੍ਰੇਮ ਚਾਵਲਾ, ਕੁਲਵੰਤ ਸਿੰਘ ਚਾਨੀ, ਪ੍ਰੀਤ ਭਗਵਾਨ ਸਿੰਘ, ਚੇਅਰਮੈਨ ਦਰਸ਼ਨਪਾਲ ਸ਼ਰਮਾ, ਪ੍ਰਧਾਨ ਪ੍ਰੇਮ ਚਾਵਲਾ, ਜੈਪਾਲ ਸ਼ਰਮਾ ਪ੍ਰਧਾਨ ਆਸਾ ਪੰਜਾਬ ਆਦਿ ਨੇ ਮੱਕੜ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਾਤਾ ਕਰਤਾਰ ਕੌਰ ਨਮਿਤ ਰਖਵਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਦਾ ਭੋਗ ਤੇ ਅੰਤਿਮ ਅਰਦਾਸ 11 ਅਗਸਤ ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਜੈਤੋਂ ਰੋਡ ਨੇੜੇ ਫੇਰੂਮਾਨ ਚੌਕ ਕੋਟਕਪੂਰਾ ਵਿਖੇ ਹੋਵੇਗੀ।