ਡਿਊਟੀ ’ਤੇ ਗਈ ਲੜਕੀ ਘਰ ਨਹੀਂ ਪਰਤੀ
ਪਟਿਆਲਾ, 4 ਅਗਸਤ (ਮਨਦੀਪ ਸਿੰਘ ਖਰੌੜ)-ਇੱਥੋਂ ਦੀ ਇਕ ਰਹਿਣ ਵਾਲੀ ਲੜਕੀ ਘਰੋਂ ਡਿਊਟੀ ’ਤੇ ਗਈ ਸੀ ਜੋ ਹਾਲੇ ਤਕ ਵਾਪਸ ਨਹੀਂ ਮੁੜੀ। ਇਸ ਸੰਬੰਧੀ ਲੜਕੀ ਦੇ ਮਾਤਾ ਨੇ ਥਾਣਾ ਅਰਬਨ ਅਸਟੇਟ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦੀ ਲੜਕੀ ਪ੍ਰਾਈਵੇਟ ਤੌਰ ’ਤੇ ਨੌਕਰੀ ਕਰਦੀ ਹੈ।
ਅਜੀਤ ਡੈਸਕ
05-08-2026