01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਰਮਨਦੀਪ ਕੌਰ ਨੇ ਐੱਸ.ਡੀ.ਐਮ. ਵਜੋਂ ਅਹੁਦਾ ਸੰਭਾਲਿਆ

ਅਜੀਤ ਡੈਸਕ 03-06-2026
ਬਨੂੜ, 2 ਜੂਨ (ਭੁਪਿੰਦਰ ਸਿੰਘ)-ਪੀ.ਸੀ.ਐਸ. ਰਮਨਦੀਪ ਕੌਰ ਨੂੰ ਤਹਿਸੀਲਦਾਰ ਤੋਂ ਪਦ ਉੱਨਤ ਕਰਕੇ ਪਹਿਲੀ ਵਾਰ ਬਨੂੜ ਦਾ ਐਸ.ਡੀ.ਐਮ. ਲਾਇਆ ਗਿਆ ਹੈ | ਉਨ੍ਹਾਂ ਅੱਜ ਆਪਣਾ ਅਹੁਦਾ ਸੰਭਲ ਲਿਆ ਹੈ | ਇੱਥੇ ਪਹਿਲਾਂ ਏ.ਡੀ.ਸੀ. ਡਾ. ਅੰਕਿਤਾ ਕਾਂਸਲ ਵਾਧੂ ਚਾਰਜ ਨਾਲ ਬਤੌਰ ਐਸ.ਡੀ.ਐਮ. ਸੇਵਾਵਾਂ ਨਿਭਾਅ ਰਹੇ ਸਨ, ਜਦਕਿ ਰਮਨਦੀਪ ਕੌਰ ਨੂੰ ਪੱਕੇ ਤੌਰ 'ਤੇ ਨਿਯੁਕਤ ਕੀਤਾ ਗਿਆ ਹੈ | ਐਸ.ਡੀ.ਐਮ. ਅਤੇ ਤਹਿਸੀਲ ਦਫ਼ਤਰ ਦੇ ਸਮੂਹ ਸਟਾਫ਼ ਵਲੋਂ ਤਹਿਸੀਲਦਾਰ ਕੋਸ਼ਿਸ਼ ਗਰਗ ਦੀ ਅਗਵਾਈ ਹੇਠ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਸਨਮਾਨ ਵਜੋਂ ਬੁੱਕਾ ਭੇਂਟ ਕੀਤਾ | ਇਸ ਮੌਕੇ ਸਰਬਜੀਤ ਸਿੰਘ, ਗੁਰਮੀਤ ਕੌਰ, ਅਮਨਦੀਪ ਸਿੰਘ, ਤਨਵੀਰ ਮਾਲਿਕ, ਰਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਬ-ਡਵੀਜ਼ਨ ਪਾਤੜਾਂ ਦੇ ਪਿੰਡ ਹਰਿਆਊ ਖੁਰਦ ਦੀ ਪੰਚਾਇਤ ਵਲੋਂ ਪੰਜਾਬ ਸਰਕਾਰ ਕੋਲੋਂ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਦੀ ਮ... ਅਗਲੀ ਖ਼ਬਰ ਪੰਜਾਬੀ 'ਵਰਸਿਟੀ ਵਿਖੇ 'ਆਊਟਸਟੈਂਡਿੰਗ ਸਪੋਰਟਸ ਕੈਟਾਗਰੀ' ਅਧੀਨ ਦਾਖ਼ਲਿਆਂ ਸੰਬੰਧੀ ਕਾਊਾਸਲਿੰਗ ਅਤੇ ਟਰਾਇਲ 16 ਜੂਨ ਨੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।