15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਬੈਂਕ ਸਟਰੀਟ ਦਾ ਨਾਂਅ ਰੱਖਿਆ ਭਗਵਾਨ ਮਹਾਂਵੀਰ ਸਵਾਮੀ ਮਾਰਗ

ਅਜੀਤ ਡੈਸਕ 22-01-2026
ਨਾਭਾ, 21 ਜਨਵਰੀ (ਕਰਮਜੀਤ ਸਿੰਘ)-ਲੰਬੇ ਸਮੇਂ ਤੋਂ ਮਹੱਲਾ ਵਾਸੀਆਂ ਦੀ ਮੰਗ 'ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਯਤਨਾਂ ਸਦਕਾ ਨਗਰ ਕੌਂਸਲ ਦੇ ਪ੍ਰਧਾਨ ਜਸਦੀਪ ਖੰਨਾ ਵਲੋਂ ਸਥਾਨਕ ਬੈਂਕ ਸਟਰੀਟ ਦੀ ਜਗ੍ਹਾ ਨਾ ਬਦਲ ਕੇ ਭਗਵਾਨ ਮਹਾਂਵੀਰ ਸਵਾਮੀ ਮਾਰਗ ਰੱਖਿਆ ਗਿਆ | ਇਸ ਮੌਕੇ ਸਾਬਕਾ ਚੇਅਰਮੈਨ ਅਮਰਦੀਪ ਸਿੰਘ ਖੰਨਾ, ਸੰਦੀਪ ਬਾਂਸਲ ਚੇਅਰਮੈਨ, ਤੇਜਿੰਦਰ ਸਿੰਘ ਖਹਿਰਾ, ਜੈਨ ਸਮਾਜ ਤੇ ਪ੍ਰਧਾਨ ਗੌਰਵ ਜੈਨ, ਸੈਕਟਰੀ ਸੰਦੀਪ ਜੈਨ, ਉਪ-ਪ੍ਰਧਾਨ ਨਿਤਿਨ ਜੈਨ, ਪਿੰਕ ਰਾਜ ਜੈਨ, ਮਨਹਰ ਜੈਨ, ਸਾਂਤੀ ਪ੍ਰਕਾਸ਼, ਨਵਜੋਤ ਜੈਨ, ਅਤੁੱਲ ਜੈਨ, ਸੋਨਲ ਜੈਨ, ਰਿਸ਼ਵ ਜੈਨ, ਸੁਖਦੀਪ ਸਿੰਘ ਖਹਿਰਾ, ਜਸਵੀਰ ਸਿੰਘ ਵਜੀਦਪੁਰ, ਭੁਪਿੰਦਰ ਸਿੰਘ ਕੱਲਰਮਾਜਰੀ ਤੇ ਮੁਹੱਲਾ ਵਾਸੀ ਮੌਜੂਦ ਸਨ |
ਪਿਛਲੀ ਖ਼ਬਰ ਰਾਣਵਾਂ ਵਿਖੇ ਧਾਰਮਿਕ ਦੀਵਾਨ 27 ਤੋਂ ਅਗਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਕਾਠਮੱਠੀ ਦੇ ਵਿਦਿਆਰਥੀਆਂ ਨੂੰ ਸਮਾਜ ਸੇਵੀ ਕਰਮਜੀਤ ਸਿੰਘ ਨੇ ਬੂਟ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।