7.95 ਗ੍ਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਕਾਬੂ
ਕੋਟਕਪੂਰਾ, 20 ਸਤੰਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਕਰਦੇ ਹੋਏ ਨਾਨਕਸਰ ਬਸਤੀ ਪਿੰਡ ਸੰਧਵਾਂ ਕਰਾਸ ਕਰਕੇ ਪਿੰਡ ਚਹਿਲ ਨੂੰ ਜਾਂਦੇ ਹੋਇਆਂ ਜਦ ਪੁਲਿਸ ਪਾਰਟੀ ਨੇ ਪੁਲ਼ ਸੂਆ ਕਰਾਸ ਕੀਤਾ ਤਾਂ ਖੇਤਾਂ ਨੂੰ ਨਿਕਲਦੇ ਕੱਚੇ ਰਸਤੇ ’ਤੇ ਖਾਲ਼ ਦੀ ਪੁਲ਼ੀ ਉਪਰ ਇਕ ਨੌਜਵਾਨ ਖੜਾ ਦਿਖਾਈ ਦਿੱਤਾ, ਜਿਸ ਨੂੰ ਸ਼ੱਕ ਦੇ ਆਧਾਰ ’ਤੇ ਚੈਕ ਕਰਨ ਲਈ ਪੁਲਿਸ ਪਾਰਟੀ ਨੇ ਜਦ ਗੱਡੀ ਰੋਕੀ ਤਾਂ ਪੁਲਿਸ ਨੂੰ ਦੇਖ ਕੇ ਕੱਚੇ ਰਸਤੇ ਵੱਲ ਖੇਤਾਂ ਨੂੰ ਖਿਸਕਣ ਲੱਗਾ ਕਿ ਪੁਲਿਸ ਨੇ ਉਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣੀ ਪਹਿਚਾਣ ਬਬਲਦੀਪ ਸਿੰਘ ਵਾਸੀ ਪਿੰਡ ਕੋਟਸੁਖੀਆ, ਤਹਿਸੀਲ ਕੋਟਕਪੂਰਾ, ਜ਼ਿਲ੍ਹਾ ਫ਼ਰੀਦਕੋਟ ਵਜੋਂ ਕਰਵਾਈ। ਤਲਾਸ਼ੀ ਦੌਰਾਨ ਉਸ ਕੋਲੋਂ 07.
ਸੋਮਵਾਰ, 21 ਸਤੰਬਰ, 2026
21-09-2026