27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

“ਸਿਆਸੀ ਬਦਲਾਖੋਰੀ”: ਅਨਬਿਲ ਮਹੇਸ਼ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਉਦਯਨਿਧੀ ਸਟਾਲਿਨ ਨੇ ਤਾਮਿਲਨਾਡੂ ਸਰਕਾਰ ’ਤੇ ਸਾਧਿਆ ਨਿਸ਼ਾਨਾ

“ਸਿਆਸੀ ਬਦਲਾਖੋਰੀ”: ਅਨਬਿਲ ਮਹੇਸ਼ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਉਦਯਨਿਧੀ ਸਟਾਲਿਨ ਨੇ ਤਾਮਿਲਨਾਡੂ ਸਰਕਾਰ ’ਤੇ ਸਾਧਿਆ ਨਿਸ਼ਾਨਾ

ਅਜੀਤ ਡੈਸਕ 27-10-2026

ਤਾਮਿਲਨਾਡੂ , 27 ਅਕਤੂਬਰ, ਉਦਯਨਿਧੀ ਸਟਾਲਿਨ ਨੇ ਅਨਬਿਲ ਮਹੇਸ਼ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਤਾਮਿਲਨਾਡੂ ਸਰਕਾਰ ਦੀ ਆਲੋਚਨਾ ਕੀਤੀ ਅਤੇ ਇਸ ਕਾਰਵਾਈ ਨੂੰ “ਸਿਆਸੀ ਬਦਲਾਖੋਰੀ” ਕਰਾਰ ਦਿੱਤਾ।

ਅਗਲੀ ਖ਼ਬਰ ਖ਼ਤਰੇ ਦੀ ਸੰਭਾਵਨਾ ਵਾਲੇ ਲੋਕਾਂ ਦੀ ਪਛਾਣ, 281 ਅਸਥਾਈ ਸ਼ਰਨ ਸਥਾਨ-ਚੱਕਰਵਾਤ ਅਰਨਬ