ਓਡੀਸ਼ਾ, 27 ਅਕਤੂਬਰ-ਚੱਕਰਵਾਤ ਅਰਨਬ ਦੇ ਆਉਣ ਤੋਂ ਪਹਿਲਾਂ, ਪ੍ਰਸ਼ਾਸਨ ਨੇ 15,000 ਅਜਿਹੇ ਲੋਕਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਸੁਰੱਖਿਆ ਲਈ ਉਨ੍ਹਾਂ ਦੇ ਘਰਾਂ ਤੋਂ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦੀ ਲੋੜ ਹੈ। ਜ਼ਿਲ੍ਹਾ ਕੁਲੈਕਟਰ ਅਤੇ ਮੈਜਿਸਟ੍ਰੇਟ ਅਕਸ਼ੈ ਸੁਨੀਲ ਅਗਰਵਾਲ ਨੇ ਦੱਸਿਆ ਕਿ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ 281 ਚੱਕਰਵਾਤੀ ਅਤੇ ਅਸਥਾਈ ਰਾਹਤ ਕੈਂਪਾਂ ਦੀ ਪਛਾਣ ਕੀਤੀ ਗਈ ਹੈ ਅਤੇ ਉੱਥੇ ਲੋਕਾਂ ਦੇ ਰਹਿਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਤਾਜ਼ਾ ਖ਼ਬਰਾਂ
Free
ਖ਼ਤਰੇ ਦੀ ਸੰਭਾਵਨਾ ਵਾਲੇ ਲੋਕਾਂ ਦੀ ਪਛਾਣ, 281 ਅਸਥਾਈ ਸ਼ਰਨ ਸਥਾਨ-ਚੱਕਰਵਾਤ ਅਰਨਬ
ਖ਼ਤਰੇ ਦੀ ਸੰਭਾਵਨਾ ਵਾਲੇ ਲੋਕਾਂ ਦੀ ਪਛਾਣ, 281 ਅਸਥਾਈ ਸ਼ਰਨ ਸਥਾਨ-ਚੱਕਰਵਾਤ ਅਰਨਬ
ਅਜੀਤ ਡੈਸਕ
27-10-2026