ਪੰਜਾਬ ਦੇ ਲੋਕਾਂ ਵਿਚ ਦਹਿਸ਼ਤ ਵਾਲਾ ਮਾਹੌਲ ਹੈ- ਹਰਪ੍ਰਤਾਪ ਸਿੰਘ ਅਜਨਾਲਾ
ਗੱਗੋਮਾਹਲ, 19 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਕਸਬਾ ਰਮਦਾਸ ਵਿਖੇ ਕਾਂਗਰਸ ਦੀ ਭਰਵੀ ਇਕੱਤਰਤਾ ਸਾਬਕਾ ਵਿਧਾਇਕ ਐਡਵੋਕੇਟ ਹਰਪ੍ਰਤਾਪ ਸਿੰਘ ਅਜਨਾਲਾ, ਸੀਨੀਅਰ ਕਾਗਰਸੀ ਆਗੂ ਕੰਵਰਪ੍ਰਤਾਪ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਬੋਲਦਿਆਂ ਅਜਨਾਲਾ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਨਾਂ ਦੀ ਕੋਈ ਚੀਜ ਨਹੀਂ ਰਹੀ ਤੇ ਪੰਜਾਬ ਦੇ ਲੋਕਾਂ ਵਿਚ ਦਹਿਸ਼ਤ ਵਾਲਾ ਮਹੌਲ ਹੈ ।
ਗੱਗੋਮਾਹਲ, 19 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਕਸਬਾ ਰਮਦਾਸ ਵਿਖੇ ਕਾਂਗਰਸ ਦੀ ਭਰਵੀ ਇਕੱਤਰਤਾ ਸਾਬਕਾ ਵਿਧਾਇਕ ਐਡਵੋਕੇਟ ਹਰਪ੍ਰਤਾਪ ਸਿੰਘ ਅਜਨਾਲਾ, ਸੀਨੀਅਰ ਕਾਗਰਸੀ ਆਗੂ ਕੰਵਰਪ੍ਰਤਾਪ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਬੋਲਦਿਆਂ ਅਜਨਾਲਾ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਨਾਂ ਦੀ ਕੋਈ ਚੀਜ ਨਹੀਂ ਰਹੀ ਤੇ ਪੰਜਾਬ ਦੇ ਲੋਕਾਂ ਵਿਚ ਦਹਿਸ਼ਤ ਵਾਲਾ ਮਹੌਲ ਹੈ । ਉਹਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਪਿਛੋਂ ਨਸ਼ਾ ਤਸਕਰਾਂ ਨਾਲ ਸਾਝਾਂ ਰੱਖਣ ਵਾਲੇ ਜੇਲ੍ਹ ਦੀਆਂ ਸੁਲਾਖਾਂ ਪਿਛੇ ਹੋਣਗੇ। ਇਸ ਸਮੇਂ ਉਹਨਾਂ ਸਰਬਸੰਮਤੀ ਨਾਲ ਸਾਹਿਲ ਭੰਡਾਰੀ ਨੂੰ ਯੂਥ ਕਾਂਗਰਸ ਦਾ ਸ਼ਹਿਰੀ ਪ੍ਰਧਾਨ ਨਿਯੁੱਕਤ ਕੀਤਾ। ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਗੁਰਪਾਲ ਸਿੰਘ ਸਿੰਧੀ, ਸ਼ਹਿਰੀ ਪ੍ਰਧਾਨ ਦਿਲਬਾਗ ਸਿੰਘ, ਰਣਜੀਤ ਸਿੰਘ ਰਾਣਾ ਭੱਖਾ, ਸਰਬਜੋਤ ਸਿੰਘ ਮਾਹਲ, ਕਸ਼ਮੀਰ ਸਿੰਘ ਸਾਬਕਾ ਸਰਪੰਚ, ਬਿੱਟੂ ਭੰਡਾਰੀ, ਨਰਿੰਦਰ ਸਿੰਘ ਖਹਿਰਾ, ਸੋਨੂੰ ਵਾਹਲਾ, ਰਾਣਾ ਸਿੰਧੀ, ਦੁਰੋਜਨ ਰਮਦਾਸ, ਹਰਮਨ ਫੂਲੇਚੱਕ, ਹਰਜੰਤ ਸਿੰਘ ਸਿੰਘੋਕੇ, ਭਗਵੰਤ ਸਿੰਘ ਪੰਜਗਰਾਈਆਂ, ਜਸਪਿੰਦਰ ਸਿੰਘ ਘੋਨੇਵਾਹਲਾ, ਪ੍ਰਦੀਪ ਕੁਮਾਰ, ਮੇਜਰ ਸਿੰਘ ਅਵਾਣ, ਮੇਜਰ ਸਿੰਘ ਮਾਛੀਵਾਹਲਾ, ਕੁਲਦੀਪ ਸਿੰਘ ਦਰੀਆ, ਡੇਵਿਡ ਮਸੀਹ, ਸੁੱਚਾ ਸਿੰਘ ਪੰਜਗਰਾਈਆ, ਸ਼ੈਲੀ ਮੱਤੇਨੰਗਲ, ਮੰਨਾ ਸਿੰਘੋਕੇ, ਰਜਵੰਤ ਸਿੰਘ ਨਿੱਸੋਕੇ, ਅਕਾਸ਼ ਮਾਛੀਵਾਹਲਾ, ਇੰਦਰਜੀਤ ਸਿੰਘ ਪੀ.ਏ ਤੋ ਇਲਾਵਾ ਕਾਂਗਰਸ ਦੇ ਕਈ ਆਗੂ ਹਾਜ਼ਰ ਸਨ ।