29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸਵਿਫਟ ਕਾਰ ਜੁਗਾੜੂ ਰੇਹੜੀ 'ਚ ਟਕਰਾਈ, ਰੇਹੜੀ ਸਵਾਰ ਹੋਇਆ ਜ਼ਖ਼ਮੀ

ਅਜੀਤ ਡੈਸਕ 24-05-2026
ਚੇਤਨਪੁਰਾ, 23 ਮਈ (ਮਹਾਂਬੀਰ ਸਿੰਘ ਗਿੱਲ)-ਦੇਰ ਰਾਤ ਸਥਾਨਿਕ ਅੱਡਾ ਚੇਤਨਪੁਰਾ ਵਿਖੇ ਇਕ ਸਵਿਫਟ ਕਾਰ ਅਤੇ ਜੁਗਾੜੂ ਰੇਹੜੀ ਦੀ ਟੱਕਰ ਹੋਣ ਕਾਰਨ ਰੇੜੀ ਸਵਾਰ ਬਖ਼ਸ਼ਿੰਦਰ ਸਿੰਘ ਗੋਰਾ ਵਾਸੀ ਕੰਦੋਵਾਲੀ ਜ਼ਖ਼ਮੀ ਹੋ ਗਿਆ | ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਇਕ ਬਿਨਾਂ ਨੰਬਰ ਦੀ ਨਵੀਂ ਸਵਿਫਟ ਕਾਰ ਟਾਂਗਰਾ ਨਿਵਾਸੀ ਚੇਤਨਪੁਰਾ ਪਿੰਡ ਵਲੋਂ ਆ ਰਹੀ ਸੀ ਤੇ ਅੱਡੇ ਦੇ ਵਿਚਕਾਰ ਮੋਟਰਸਾਈਕਲ ਰੇਹੜੀ ਸਵਾਰ ਦੇ ਵਿਚ ਜਾ ਵੱਜੀ ਤੇ ਇਥੇ ਨੌਜਵਾਨ ਬਖਸ਼ਿੰਦਰ ਸਿੰਘ ਜ਼ਖ਼ਮੀ ਹੋ ਗਿਆ ਤੇ ਕਾਰ ਵੀ ਨੁਕਸਾਨੀ ਗਈ | ਸੜਕ ਹਾਦਸੇ ਤੋਂ ਬਾਅਦ ਕਾਰ ਸਵਾਰਾਂ ਵਲੋਂ ਰੇਹੜੀ ਭਜਾ ਕੇ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਦੇ ਵਿਰੋਧ ਕਰਕੇ ਰੇਹੜੀ ਵਾਪਸ ਕਰਨੀ ਪਈ | ਿ

ਪਿਛਲੀ ਖ਼ਬਰ ਖੱਬੇ ਪੱਖੀ ਪਾਰਟੀਆਂ ਦੇ ਰੋਸ ਮੁਜ਼ਾਹਰੇ ਮਨਘੜਤ-ਡਾ. ਨਿਰਮਲ ਸਿੰਘ ਅਗਲੀ ਖ਼ਬਰ ਕਾਂਗਰਸੀ ਉਮੀਦਵਾਰ ਬੀਬੀ ਦਾਨੋ ਰਾਣੀ ਦੇ ਹੱਕ 'ਚ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।