04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਬਰਸਾਤੀ ਪਾਣੀ ਜਮ੍ਹਾਂ ਹੋਣ ਕਾਰਨ...

ਸਫ਼ਾ 5 ਦੀ ਬਾਕੀ ਮੀਂਹ ਪੈਣ ’ਤੇ ਇਨ੍ਹਾਂ ਸਰਕਾਰੀ ਦਫਤਰਾਂ ਚ ਹਰ ਸਾਲ ਅਤੇ ਕਈ ਵਾਰ ਇਕ ਹੀ ਸੀਜ਼ਨ ਦੌਰਾਨ ਪਾਣੀ ਦਾਖ਼ਲ ਹੋ ਜਾਂਦਾ ਹੈ, ਕਿਉਂਕਿ ਇਹ ਸਮੁੱਚੇ ਦਫਤਰ ਮੁੱਖ ਸੜਕ ਦੇ ਪੱਧਰ ਨਾਲੋਂ ਕਾਫੀ ਨੀਵੇਂ ਹਨ। ਜਿਵੇਂ ਹੀ ਭਾਰੀ ਵਰਖਾ ਹੁੰਦੀ ਹੈ, ਸੜਕਾਂ ’ਤੇ ਇਕੱਠਾ ਹੋਇਆ ਪਾਣੀ ਢਲਾਣ ਕਾਰਨ ਸਿੱਧਾ ਇਨ੍ਹਾਂ ਦਫਤਰਾਂ ਵੱਲ ਆ ਜਾਂਦਾ ਹੈ।

ਅਜੀਤ ਡੈਸਕ 04-08-2026
ਸਫ਼ਾ 5 ਦੀ ਬਾਕੀ ਮੀਂਹ ਪੈਣ ’ਤੇ ਇਨ੍ਹਾਂ ਸਰਕਾਰੀ ਦਫਤਰਾਂ ਚ ਹਰ ਸਾਲ ਅਤੇ ਕਈ ਵਾਰ ਇਕ ਹੀ ਸੀਜ਼ਨ ਦੌਰਾਨ ਪਾਣੀ ਦਾਖ਼ਲ ਹੋ ਜਾਂਦਾ ਹੈ, ਕਿਉਂਕਿ ਇਹ ਸਮੁੱਚੇ ਦਫਤਰ ਮੁੱਖ ਸੜਕ ਦੇ ਪੱਧਰ ਨਾਲੋਂ ਕਾਫੀ ਨੀਵੇਂ ਹਨ। ਜਿਵੇਂ ਹੀ ਭਾਰੀ ਵਰਖਾ ਹੁੰਦੀ ਹੈ, ਸੜਕਾਂ ’ਤੇ ਇਕੱਠਾ ਹੋਇਆ ਪਾਣੀ ਢਲਾਣ ਕਾਰਨ ਸਿੱਧਾ ਇਨ੍ਹਾਂ ਦਫਤਰਾਂ ਵੱਲ ਆ ਜਾਂਦਾ ਹੈ। ਇਨ੍ਹਾਂ ਦਫ਼ਤਰਾਂ ਚ ਰੋਜ਼ਾਨਾ ਸੈਂਕੜੇ ਲੋਕ ਆਪਣੇ ਵੱਖ-ਵੱਖ ਸਰਕਾਰੀ ਕੰਮਾਂ ਲਈ ਆਉਂਦੇ ਹਨ ਤੇ ਆਮ ਲੋਕਾਂ ਨੂੰ ਬੇਵਜ੍ਹਾ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਸਰਕਾਰੀ ਦਫ਼ਤਰਾਂ ਦੇ ਆਲੇ-ਦੁਆਲੇ ਪ੍ਰਭਾਵਸ਼ਾਲੀ ਡਰੇਨੇਜ ਪ੍ਰਣਾਲੀ ਬਣਾਈ ਜਾਵੇ, ਪਾਣੀ ਦੀ ਨਿਕਾਸੀ ਲਈ ਸਥਾਈ ਪ੍ਰਬੰਧ ਕੀਤੇ ਜਾਣ ਤਾਂ ਜੋ ਭਵਿੱਖ ’ਚ ਇਸ ਤਰ੍ਹਾਂ ਦੀ ਸਮੱਸਿਆ ਤੋਂ ਹਮੇਸ਼ਾ ਲਈ ਨਿਜਾਤ ਮਿਲ ਸਕੇ।
ਪਿਛਲੀ ਖ਼ਬਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਬਾਹਰੀ ਸ੍ਰੋਤ ਮੁਲਾਜ਼ਮਾਂ ਨੇ ਸੰਘਰਸ਼ ਕੀਤਾ ਮੁਲਤਵੀ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ‘ਹਰ ਬੂਥ ਕਾਂਗਰਸ ਮਜ਼ਬੂਤ’ ਸਮਾਗਮ ਦੌਰਾਨ ਚੰਨੀ ਸਮਰਥਕਾਂ ਨੂੰ ਸ਼ਾਮਿਲ ਹੋਣ ਤੋਂ ਰੋਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।