24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਮਨੋਹਰ ਲਾਲ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ <br/>

ਅਜੀਤ ਡੈਸਕ 09-05-2026
ਸੰਤੋਖਗੜ੍ਹ, 8 ਮਈ (ਪੱਤਰ ਪ੍ਰੇਰਕ)- ਸੁਖਸਾਲ ਤੋਂ ਪ੍ਰਤੀਨਿਧੀ ਚੌਧਰੀ ਧਰਮ ਪਾਲ ਦੇ ਵੱਡੇ ਭਰਾ ਮਨੋਹਰ ਲਾਲ ਚੌਧਰੀ ਦੇ ਦੇਹਾਂਤ 'ਤੇ ਉਨ੍ਹਾਂ ਨਮਿਤ ਰੱਖੇ ਪਾਠ ਦੇ ਭੋਗ ਉਪਰੰਤ ਸ਼ਰਧਾਂਜਲੀ ਸਮਾਗਮ ਹੋਇਆ | ਇਸ ਮੌਕੇ ਅਦਾਰਾ 'ਅਜੀਤ' ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ, ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ, ਮੁਕੇਸ਼ ਅਗਨੀਹੋਤਰੀ ਉਪ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼, ਡਾ. ਗੁਰਿੰਦਰਪਾਲ ਸਿੰਘ ਬਿੱਲਾ ਸਾਬਕਾ ਉਪ ਚੇਅਰਮੈਨ ਪਛੜੀਆਂ ਸ਼੍ਰੇਣੀਆਂ, ਸੱਤਪਾਲ ਸਿੰਘ ਰਾਏਯਾਦਾ ਸਾਬਕਾ ਵਿਧਾਇਕ ਊਨਾ, ਸਤਪਾਲ ਸਿੰਘ ਸੱਤੀ ਇੰਚਾਰਜ ਉੱਪ ਦਫ਼ਤਰ 'ਅਜੀਤ' ਰੂਪਨਗਰ, ਪ੍ਰੋ. ਅਵਤਾਰ ਸਿੰਘ ਇੰਚਾਰਜ ਉੱਪ ਦਫ਼ਤਰ 'ਅਜੀਤ' ਮੋਹਾਲੀ, ਚੰਡੀਗੜ੍ਹ ਵਲੋਂ ਸ਼ੋਕ ਸੰਦੇਸ਼ ਭੇਜੇ ਗਏ | ਇਸ ਮੌਕੇ ਸਾਬਕਾ ਚੇਅਰਮੈਨ ਨਗਰ ਕੌਂਸਲ ਨੰਗਲ, ਕਾਂਗਰਸੀ ਆਗੂ ਐਡਵੋਕੇਟ ਵਿਸ਼ਵਪਾਲ ਸਿੰਘ ਰਾਣਾ, ਟਿੱਕਾ ਯਸ਼ਵੀਰ ਚੰਦ ਭਲਾਣ, ਭਾਜਪਾ ਆਗੂ ਬਲਰਾਮ ਪਰਾਸ਼ਰ, ਬਾਹਤੀ ਮਹਾਂ ਸਭਾ ਰੋਪੜ ਦੀ ਪ੍ਰਧਾਨ ਚੌਧਰੀ ਮੋਹਨ ਲਾਲ, ਸਾਬਕਾ ਪ੍ਰਧਾਨ ਚਰਨ ਦਾਸ ਸਲੂਰੀਆ, ਸਮਾਜ ਸੇਵੀ ਚੌਧਰੀ ਭਗਤ ਰਾਮ, ਸਰਬਣ ਸਿੰਘ ਦਰੋਲੀ, ਗੁਲਜ਼ਾਰ ਸਿੰਘ ਨੰਗਲੀ, ਜਗਜੀਤ ਸਿੰਘ ਜੱਗੀ, ਸੋਨੂੰ ਰਾਣਾ ਨਾਨਗਰਾਂ, ਅਕਾਲੀ ਆਗੂ ਕਮਲ ਸਿੰਘ ਮਜਾਰੀ, ਦਿਲਬਾਗ਼ ਸਿੰਘ ਸਨੋਲੀ, ਕਿਸਾਨ ਆਗੂ ਗੌਰਵ ਰਾਣਾ, ਐਸ.ਡੀ.ਓ. ਕੁਨਾਲ ਬੈਂਸ, ਸੁਖਵਿੰਦਰ ਸਿੰਘ ਜੇ.ਈ., ਅਕਾਲੀ ਆਗੂ ਕਰਮ ਸਿੰਘ ਬੇਲਾ, ਪੱਤਰਕਾਰ ਪ੍ਰਭਾਤ ਭੱਟੀ, ਪੱਤਰਕਾਰ ਗੁਰਪ੍ਰੀਤ ਸਿੰਘ ਗਰੇਵਾਲ, ਪੱਤਰਕਾਰ ਗੁਰਭਾਗ ਸਿੰਘ, ਪੱਤਰਕਾਰ ਗੁਰਵੀਰ ਸਿੰਘ ਵਾਲੀਆ, ਪੱਤਰਕਾਰ ਅੰਮਿ੍ਤਪਾਲ ਸਿੰਘ ਬੰਟੀ, ਪੱਤਰਕਾਰ ਜਸਬੀਰ ਸਿੰਘ ਬਾਵਾ, ਪੱਤਰਕਾਰ ਜਸਬੀਰ ਸਿੰਘ ਸੈਣੀ, ਪੱਤਰਕਾਰ ਪ੍ਰਵੀਨ ਦੱਤਾ, ਪੱਤਰਕਾਰ ਹਰਭਜਨ ਸਿੰਘ ਢਿੱਲੋਂ, ਪੱਤਰਕਾਰ ਵਰਿੰਦਰ ਪ੍ਰਤਾਪ ਸਿੰਘ ਰਾਣਾ, ਸ਼ੁੱਭ ਸਿੰਘ ਰਾਣਾ, ਪੱਤਰਕਾਰ ਅਭੀ ਰਾਣਾ, ਪੱਤਰਕਾਰ ਰਾਕੇਸ਼ ਸੈਣੀ, ਪੱਤਰਕਾਰ ਅਭੀਨਾਸ਼ ਅੱਤਰੀ, ਭਾਜਪਾ ਆਗੂ ਜੀਵਨ ਕੁਮਾਰ ਚੌਧਰੀ, ਅਕਾਲੀ ਆਗੂ ਰਣਜੀਤ ਸਿੰਘ ਭੱਟੀ, ਮੁਲਾਜ਼ਮ ਆਗੂ ਅਮਰਜੀਤ ਭੱਲੜੀ, ਚੌਧਰੀ ਪੰਨਾ ਲਾਲ ਭਨਾਮ, ਸਵਰਣ ਦਾਸ ਸੰਗਤਪੁਰ, ਲੈਕ. ਰਵਿੰਦਰ ਸਿੰਘ, ਪਿ੍ੰਸੀਪਲ ਰਾਕੇਸ਼ ਧੀਮਾਨ, ਲੈਕ. ਸੋਹਨ ਸਿੰਘ ਚਾਹਲ, ਖੁਸ਼ਵਿੰਦਰ ਸਿੰਘ ਜੰਜੂਆ, ਗੋਰਵ ਕਾਲੀਆ, ਦਰਬਾਰਾ ਸਿੰਘ ਕਲਿਤਰਾਂ, ਮਾਸਟਰ ਅਨਿਲ ਕੁਮਾਰ, ਪਿ੍ੰਸੀਪਲ ਪ੍ਰੇਮ ਧੀਮਾਨ, ਕਾਂਗਰਸੀ ਆਗੂ ਰਾਜੂ ਸੈਣੀ, ਪ੍ਰਸ਼ੋਤਮ ਭਾਟੀਆ, ਨੰ. ਸੂਜੇ ਬਾਰਡਾ ਆਦਿ ਤੇ ਵੱਡੀ ਗਿਣਤੀ ਵਿਚ ਵੱਖ-ਵੱਖ ਪਿੰਡਾਂ ਤੋਂ ਪੰਚ, ਸਰਪੰਚ, ਨੰਬਰਦਾਰ ਤੇ ਮੋਹਤਵਰ ਪਤਵੰਤਿਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ |

ਪਿਛਲੀ ਖ਼ਬਰ ਚਨੌਲੀ ਬਸੀ ਸਕੂਲ ਦੀਆਂ 2 ਵਿਦਿਆਰਥਣਾਂ ਨੇ ਕੀਤੀ ਸਕਾਲਰਸ਼ਿਪ ਪ੍ਰੀਖਿਆ ਪਾਸ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਐੱਸ.ਸੀ. ਵਿੰਗ ਵਲੋਂ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਮੰਗ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।