ਭਲਿਆਣ ਪੰਚਾਇਤ ਵਲੋਂ ਲੜਕੀ ਦੇ ਵਿਆਹ ਮੌਕੇ ਸ਼ਗਨ ਭੇਟ <br/>
ਗ੍ਰਾਮ ਪੰਚਾਇਤ ਭਲਿਆਣ ਵਲੋਂ ਲੜਕੀ ਦੇ ਵਿਆਹ ਮੌਕੇ ਸ਼ਗਨ ਭੇਟ ਕਰਦੇ ਹੋਏ ਸਰਪੰਚ ਸਤਵੀਰ ਸਿੰਘ, ਪੰਚ ਨਿਰਮਲ ਸਿੰਘ, ਬਹਾਦਰ ਸਿੰਘ ਅਤੇ ਪਿੰਡ ਦੇ ਹੋਰ ਪਤਵੰਤੇ | ਤਸਵੀਰ:ਮਨਜੀਤ ਸਿੰਘ ਸੈਣੀ
<br/>
26-03-2026