ਸੁਰਿੰਦਰ ਸਿੰਘ ਬਦਿਆਲਾ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੁਆਰਡੀਨੇਟਰ ਨਿਯੁਕਤ
ਚਾਉਕੇ, 28 ਅਗਸਤ (ਮਨਜੀਤ ਸਿੰਘ ਘੜੈਲੀ)-ਆਮ ਆਦਮੀ ਪਾਰਟੀ ਦੀ ਹਾਈ ਕਮਾਨ ਵਲੋਂ ਹਲਕਾ ਮੌੜ ਬਲਾਕ ਰਾਮਪੁਰਾ ਦੇ ਪਿੰਡ ਬਦਿਆਲਾ ਦੇ ਸੀਨੀਅਰ ਆਪ ਆਗੂ ਸੁਰਿੰਦਰ ਸਿੰਘ ਗਿੱਲ ਸਾਬਕਾ ਮੈਂਬਰ ਨੂੰ ਨਸ਼ਾ ਮੁਕਤੀ ਮੋਰਚਾ ਦਾ ਬਲਾਕ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਆਮ ਆਦਮੀ ਪਾਰਟੀ ਪ੍ਰਤੀ ਵਫਾਦਾਰੀ ਅਤੇ ਮਿਹਨਤ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਜ਼ਿੰਮੇਵਾਰੀ ਉਨ੍ਹਾਂ ਨੂੰ ਪਾਰਟੀ ਹਾਈਕਮਾਨ ਵਲੋਂ ਦਿੱਤੀ ਗਈ ਹੈ।
ਭਗਤਾ ਭਾਈਕਾ ਵਿਖੇ ਛੋਟੇ ਭਰਾ ਪਰਹਾਨਪਾਲ ਸਿੰਘ ਦੇ ਰੱਖੜੀ ਬੰਨ੍ਹਦੇ ਸਮੇਂ ਭੈਣ ਮਹਿਕਪ੍ਰੀਤ ਕੌਰ ਰਿੰਪਲ ਅਤੇ ਨਵਨੀਤ ਕੌਰ ਨੀਤੂ। ਤਸਵੀਰ: ਸੁਖਪਾਲ ਸਿੰਘ ਸੋਨੀ
29-08-2026