ਭਗਤਾ ਭਾਈਕਾ, 3 ਜੂਨ (ਸੁਖਪਾਲ ਸਿੰਘ ਸੋਨੀ)- ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨਾਲ ਸਲਾਹ ਮਸ਼ਵਰੇ ਉਪਰੰਤ ਅੱਜ ਇਸਤਰੀ ਅਕਾਲੀ ਦਲ ਦੀਆਂ 55 ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੀਆਂ ਹਲਕਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੈ ¢ ਇਸੇ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਸਰਗਰਮ ਮਹਿਲਾ ਆਗੂ ਗੁਰਬਿੰਦਰ ਕੌਰ ਭਗਤਾ ਨੂੰ ਇਸਤਰੀ ਅਕਾਲੀ ਦਲ ਹਲਕਾ ਰਾਮਪੁਰਾ ਫੂਲ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ¢ ਗੁਰਵਿੰਦਰ ਕੌਰ ਦੀ ਨਿਯੁਕਤੀ ਨੂੰ ਲੈ ਕੇ ਹਲਕੇ ਦੇ ਅਕਾਲੀ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ¢ ਨਿਯੁਕਤੀ ਨੂੰ ਲੈ ਕੇ ਸਾਬਕਾ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਰਾਕੇਸ਼ ਕੁਮਾਰ ਗੋਇਲ, ਮਨਜੀਤ ਸਿੰਘ ਧੁੰਨਾ ਪ੍ਰਧਾਨ ਬੀਸੀ ਵਿੰਗ, ਜਥੇਦਾਰ ਫੁੰਮਣ ਸਿੰਘ ਮੈਂਬਰ ਐਸ.ਜੀ.ਪੀ.ਸੀ., ਪ੍ਰਮਾਤਮਾ ਸਿੰਘ ਹਮੀਰਗੜ੍ਹ, ਗੁਰਲਾਲ ਸਿੰਘ ਸਲਾਬਤਪੁਰਾ, ਸ਼ਵਿੰਦਰ ਸਿੰਘ ਸਲਾਬਤਪੁਰਾ, ਰਮਨ ਕੈਨੇਡਾ, ਚਮਕੌਰ ਢਿਪਾਲੀ, ਪਵਨਦੀਪ ਕੂਕੀ ਅਰੋੜਾ, ਕਰਮਜੀਤ ਸਿੰਘ ਕਾਂਗੜ, ਜਗਮੋਹਣ ਲਾਲ ਭਗਤਾ, ਡਾ.ਬਲਜੀਤ ਸਿੰਘ ਦਿਉਲ, ਗੁਰਤੇਜ ਸਿੰਘ ਚਾਨੀ ਸਟੇਟ ਅਵਾਰਡੀ, ਸੁਖਦੀਪ ਸਿੰਘ ਸਿਰੀਏਵਾਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਤਵਿੰਦਰਪਾਲ ਸਿੱਧੂ ਪ੍ਰਧਾਨ, ਗੁਰਪਾਲ ਸਿੰਘ ਢਿੱਲਵਾ, ਸੁਖਜਿੰਦਰ ਖ਼ਾਨਦਾਨ, ਸੁਖਜਿੰਦਰ ਖਹਿਰਾ, ਜਸਪਾਲ ਵੜਿੰਗ, ਹਰਦੇਵ ਗੋਗੀ ਬਰਾੜ, ਅਮਨਦੀਪ ਬਰਾੜ ਬੁਰਜ ਲੱਧਾ, ਭੀਮ ਸੈਨ ਜਲਾਲ, ਦਵਿੰਦਰ ਸਿੰਘ ਮਠਾੜੂ, ਮਿ. ਨਿਰਮਲ ਸਿੰਘ ਹੀਰੋ, ਸੁਖਚੈਨ ਪਿੰਟੂ ਜਲਾਲ, ਜਗਦੀਸ਼ ਬੱਬੀ ਰਾਮੂੰਵਾਲਾ, ਹਰਜੀਤ ਸਿੰਘ ਦਰੋਗਾ ਦਿਆਲਪੁਰਾ ਮਿਰਜ਼ਾ, ਰਘਵੀਰ ਖਾਨਾਪੱਤੀ, ਹਰਜੀਤ ਸਿੰਘ ਮਲੂਕਾ, ਨਿਰਮਲ ਸਿੰਘ ਮਲੂਕਾ, ਜਗਦੀਸ ਸਿੰਘ ਪੱਪੂ, ਨਾਇਬ ਸਿੰਘ ਹਮੀਰਗੜ੍ਹ, ਕੁਲਦੀਪ ਬਰਾੜ, ਗੁਰਬਚਨ ਕਲੇਰ, ਲਖਵੀਰ ਸਿੰਘ ਮੌੜ, ਗੁਲਾਬ ਚੰਦ ਸਿੰਗਲਾ, ਡਾ.ਸੁਰਜੀਤ ਸਿੰਘ ਭੋਡੀਪੁਰਾ, ਸ਼ੁੱਕਰ ਸਿੰਘ ਭੋਡੀਪੁਰਾ, ਗੁਰਚਰਨ ਸਿੰਘ ਪੁਰੀ, ਹਰਦੇਵ ਸਿੰਘ ਕਿੰਗਰਾ, ਅਮਰਜੀਤ ਸਿੰਘ ਦਿਆਲਪੁਰਾ ਭਾਈਕਾ ਪ੍ਰਧਾਨ, ਪਰਮਿੰਦਰ ਟੀਨਾ, ਸੁਖਮੰਦਰ ਸਿੰਘ ਕੋਠਾ, ਪੁਨੀਤਪਾਲ ਗੋਲੂ, ਸੁਰਿੰਦਰ ਭੁੱਟੋ, ਹਰਜਿੰਦਰ ਸਿੰਘ ਸਾਬਕਾ ਕੌਂਸਲਰ, ਬਲੌਰ ਸਿੰਘ ਕਾਂਗੜ, ਸੁਖਮੰਦਰ ਭੋਲਾ, ਸੇਮੀ ਭਾਈਰੂਪਾ, ਜੀਤ ਸਿੰਘ ਸਲਾਬਤਪੁਰਾ, ਦਲਜੀਤ ਸਿੰਘ ਸੂਬੇਦਾਰ, ਜੀਤ ਸਿੰਘ ਖੂਹ ਵਾਲਾ, ਦਲਜੀਤ ਸਿੰਘ ਮਸ਼ੀਨਾਂ ਵਾਲੇ, ਸੁਖਮੰਦਰ ਸਹੋਤਾ, ਵਿੱਕੀ ਸਿੱਧੂ ਆਦਿ ਅਕਾਲੀ ਸਮਰਥਕਾਂ ਵਲੋਂ ਗੁਰਵਿੰਦਰ ਕੌਰ ਭਗਤਾ ਨੂੰ ਵਧਾਈ ਦਿੰਦੇ ਹੋਏ ਸੁਖਬੀਰ ਸਿੰਘ ਬਾਦਲ, ਸਿਕੰਦਰ ਸਿੰਘ ਮਲੂਕਾ, ਹਰਗੋਬਿੰਦ ਕੌਰ ਪ੍ਰਧਾਨ ਦਾ ਧੰਨਵਾਦ ਕੀਤਾ ਗਿਆ¢