ਸ਼ਾਰਟ ਸਰਕਟ ਕਾਰਨ ਫਰਨੀਚਰ ਮਾਰਕੀਟ ’ਚ ਲੱਗੀ ਅੱਗ ਨਾਲ 24 ਦੁਕਾਨਾਂ ਸੜ ਕੇ ਸੁਆਹ 15 ਮਿੰਟਾਂ ’ ਚ ਪੂਰੀ ਮਾਰਕੀਟ ਅੱਗ ਦੀ ਲਪੇਟ ’ ਚ ਆਈ , ਕਾਰੋਬਾਰੀਆਂ ਦਾ ਕਰੋੜਾਂ ਰੁ . ਦਾ ਨੁਕਸਾਨ
ਜ਼ੀਰਕਪੁਰ, 4 ਨਵੰਬਰ (ਮਨਿੰਦਰ ਸਿੰਘ)- ਬੁੱਧਵਾਰ ਤੜਕਸਾਰ ਬਲਟਾਣਾ ਦੀ ਫਰਨੀਚਰ ਮਾਰਕੀਟ ਵਿਚ ਅੱਗ ਲੱਗਣ ਕਾਰਨ ਕਾਰੋਬਾਰੀਆਂ ਦਾ ਲੱਖਾਂ ਰੁ. ਦਾ ਫਰਨੀਚਰ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ।
ਫਰਨੀਚਰ ਮਾਰਕੀਟ ਵਿਚ ਲੱਗੀ ਭਿਆਨਕ ਅੱਗ ’ਤੇ ਕਾਬੂ ਪਾਉਂਦੇ ਹੋਏ ਫਾਇਰ ਵਿਭਾਗ ਦੇ ਕਰਮਚਾਰੀ। ਤਸਵੀਰ : ਮਨਿੰਦਰ ਸਿੰਘ
05-11-2026