ਨਗਰ ਕੌਂਸਲ ਦਾ ਜੁਰਮਾਨੇ ਵਾਲਾ ਮਤਾ ਵੀ ਬੇਅਸਰ, ਖਾਲੀ ਪਲਾਟਾਂ ’ਚ ਕੂੜਾ ਸੁੱਟਣ ਤੇ ਸਾੜਨ ਦਾ ਸਿਲਸਿਲਾ ਜਾਰੀ ਗੁਲਾਬਗੜ੍ਹ ਸੜਕ ’ ਤੇ ਦਿਨ - ਦਿਹਾੜੇ ਕੂੜੇ ਨੂੰ ਲਾਈ ਜਾ ਰਹੀ ਅੱਗ , ਧੂੰਏਂ ਤੇ ਬਦਬੂ ਤੋਂ ਲੋਕ ਪ੍ਰੇਸ਼ਾਨ
ਡੇਰਾਬੱਸੀ, 30 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਨਗਰ ਕੌਂਸਲ ਦੀ ਮੀਟਿੰਗ ਵਿਚ ਖਾਲੀ ਪਲਾਟਾਂ ਅੰਦਰ ਕੂੜਾ ਸੁੱਟਣ ਵਾਲਿਆਂ ਨੂੰ ਜੁਰਮਾਨੇ ਕਰਨ ਸੰਬੰਧੀ ਮਤਾ ਪਾਏ ਜਾਣ ਦੇ ਬਾਵਜੂਦ ਸ਼ਹਿਰ ਵਿਚ ਇਸ ਸਮੱਸਿਆ ਨੂੰ ਠੱਲ੍ਹ ਨਹੀਂ ਪੈ ਰਹੀ। ਗੁਲਾਬਗੜ੍ਹ ਸੜਕ ‘ਤੇ ਗਲੀ ਨੰ.
ਡੇਰਾਬੱਸੀ ਗੁਲਾਬਗੜ੍ਹ ਰੋਡ ’ਤੇ ਗਲੀ ਨੰ. 9 ਨੇੜੇ ਖਾਲੀ ਪਲਾਟ ਵਿਚ ਕੂੜੇ ਨੂੰ ਲਗਾਈ ਅੱਗ ਦਾ ਦ੍ਰਿਸ਼। ਤਸਵੀਰ : ਰਣਬੀਰ ਸਿੰਘ ਪੜ੍ਹੀ
31-10-2026