05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਟਿਕਟਾਂ ਦੇ ਦਾਅਵੇਦਾਰਾਂ ਨੇ ਪੁੱਟੇ ਪੱਬ

ਡੇਰਾਬੱਸੀ ਹਲਕੇ ਤੋਂ ਚੋਣ ਲੜਨ ਲਈ ਵੱਖ-ਵੱਖ ਪਾਰਟੀਆਂ ਦੇ ਜ਼ਿਆਦਾਤਰ ਜਨਰਲ ਵਰਗ ਦੇ ਆਗੂਆਂ ਨੇ ਦਾਅਵੇਦਾਰੀ ਜਤਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸਿਆਸੀ ਸੱਥਾਂ ‘ਚ ਇਹ ਚਰਚਾ ਆਮ ਹੈ ਕਿ ਓ.

ਅਜੀਤ ਡੈਸਕ 05-10-2026
ਡੇਰਾਬੱਸੀ ਹਲਕੇ ਤੋਂ ਚੋਣ ਲੜਨ ਲਈ ਵੱਖ-ਵੱਖ ਪਾਰਟੀਆਂ ਦੇ ਜ਼ਿਆਦਾਤਰ ਜਨਰਲ ਵਰਗ ਦੇ ਆਗੂਆਂ ਨੇ ਦਾਅਵੇਦਾਰੀ ਜਤਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸਿਆਸੀ ਸੱਥਾਂ ‘ਚ ਇਹ ਚਰਚਾ ਆਮ ਹੈ ਕਿ ਓ.ਬੀ.ਸੀ. ਵੋਟਾਂ ਦੇ ਇਸ ਗੜ੍ਹ ‘ਚ ਭਾਜਪਾ ਓ.ਬੀ.ਸੀ. ਮੋਰਚਾ ਪੰਜਾਬ ਦੇ ਵਾਈਸ ਪ੍ਰਧਾਨ ਗੁਰਦਰਸ਼ਨ ਸਿੰਘ ਸੈਣੀ ਵਲੋਂ ਚੋਣ ਲੜਨ ਲਈ ਦਾਅਵਾ ਜਤਾਇਆ ਜਾ ਰਿਹਾ ਹੈ। ਉਹ ਆਪਣੇ ਪੱਧਰ ‘ਤੇ ਭਾਈਚਾਰੇ ਨੂੰ ਲਾਮਬੰਦ ਕਰਨ ਅਤੇ ਹਲਕੇ ਦੇ ਸ਼ਹਿਰੀ ਤੇ ਪੇਂਡੂ ਵੋਟਰਾਂ ਤੱਕ ਪਹੁੰਚ ਬਣਾਉਣ ‘ਚ ਜੁਟੇ ਹੋਏ ਹਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਵੀ ਉਨ੍ਹਾਂ ਦੀ ਵੱਧ ਨੇੜਤਾ ਹੈ। ਫ਼ਿਲਹਾਲ ਆਉਣ ਵਾਲੇ ਦਿਨਾਂ ‘ਚ ਡੇਰਾਬੱਸੀ ਦੀ ਸਿਆਸਤ ਹੋਰ ਭਖਣ ਦੀ ਉਮੀਦ ਹੈ ਕਿਉਂਕਿ ਓ.ਬੀ.ਸੀ. ਵੋਟ ਬੈਂਕ ਨੂੰ ਲੈ ਕੇ ਸਿਆਸੀ ਰਣਨੀਤੀ ਹੋਰ ਤਿੱਖੀ ਹੋਣ ਦੀ ਸੰਭਾਵਨਾ ਹੈ।
ਪਿਛਲੀ ਖ਼ਬਰ ਰਵਾਇਤੀ ਸਮੀਕਰਣ ਬਦਲਣ ਦੇ ਆਸਾਰ ਸਿਆਸੀ ਪਾਰਟੀਆਂ ਦੀ ਨਜ਼ਰ ਚੜ੍ਹਿਆ ਹਲਕਾ ਡੇਰਾਬੱਸੀ ਦਾ ਓ.ਬੀ.ਸੀ. ਵੋਟ ਬੈਂਕ ਅਗਲੀ ਖ਼ਬਰ ਮੁਹਾਲੀ ਦੇ ਲੋਕਾਂ ਵਲੋਂ ਮਿਲੇ ਮਾਣ - ਸਤਿਕਾਰ ਲਈ ਹਮੇਸ਼ਾ ਰਿਣੀ ਰਹਾਂਗੇ - ਕੁਲਵੰਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।