‘ ਸਮੱਸਿਆ ਲੈ ਕੇ ਆਓ, ਸਮਾਧਾਨ ਲੈ ਕੇ ਜਾਓ’, 11 ਨੂੰ ਮਨੀਮਾਜਰਾ ’ਚ ਲੱਗੇਗਾ ਸਮਾਧਾਨ ਕੈਂਪ
ਚੰਡੀਗੜ੍ਹ, 7 ਸਤੰਬਰ (ਸੰਦੀਪ ਕੁਮਾਰ ਮਾਹਨਾ)–ਚੰਡੀਗੜ੍ਹ ਵਾਸੀਆਂ ਦੀਆਂ ਸਰਕਾਰੀ ਸੇਵਾਵਾਂ ਅਤੇ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਸਮੱਸਿਆਵਾਂ ਦੇ ਹੱਲ ਲਈ ਯੂ. ਟੀ.
ਪ੍ਰਸ਼ਾਸਕ ਕਟਾਰੀਆ ਦੀ ਮੌਜੂਦਗੀ ’ਚ ਲੋਕਾਂ ਦੀਆਂ ਸ਼ਿਕਾਇਤਾਂ ’ਤੇ ਹੋਵੇਗੀ ਕਾਰਵਾਈ
08-09-2026