24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਪਿੰਡ ਤੜੌਲੀ ਵਿਖੇ ਭੰਡਾਰਾ ਅਤੇ ਜਾਗਰਣ ਭਲਕੇ

ਖਰੜ, 23 ਅਕਤੂਬਰ (ਗੁਰਮੁੱਖ ਸਿੰਘ ਮਾਨ)-ਕੁਟੀਆ ਸ੍ਰੀ ਸਿੱਧ ਬਾਬਾ ਸਮਾਧਿਆਨਾਥ ਜੀ ਪਿੰਡ ਤੜੌਲੀ ਵਿਖੇ ਭਲਕੇ 25 ਅਕਤੂਬਰ ਨੂੰ ਪ੍ਰਾਚੀਨ ਮਾਤਾ ਅੰਬਿਕਾ ਦੇਵੀ ਮੰਦਰ ਖਰੜ ਦੇ ਗੱਦੀਨਸ਼ੀਨ ਮਹੰਤ ਯੋਗੀ ਰਾਮ ਨਾਥ ਜੀ ਦੀ ਰਹਿਨੁਮਾਈ ਹੇਠ ਵਿਸ਼ਾਲ ਜਾਗਰਣ ਅਤੇ ਭੰਡਾਰਾ ਕਰਵਾਇਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆ ਯੋਗੀ ਹਿੰਮਤ ਨਾਥ ਜੀ ਨੇ ਦੱਸਿਆ ਕਿ ਇਸ ਮੌਕੇ ਸਵੇਰੇ 9 ਵਜੇ ਹਵਨ, ਸ਼ਾਮ ਦੇ 6 ਵਜੇ ਆਰਤੀ, 7 ਵਜੇ ਭੰਡਾਰਾ ਅਤੇ ਰਾਤ ਦੇ 9 ਵਜੇ ਭਜਨ ਸੰਧਿਆ ਹੋਵੇਗੀ।

ਅਜੀਤ ਡੈਸਕ 24-10-2026
ਖਰੜ, 23 ਅਕਤੂਬਰ (ਗੁਰਮੁੱਖ ਸਿੰਘ ਮਾਨ)-ਕੁਟੀਆ ਸ੍ਰੀ ਸਿੱਧ ਬਾਬਾ ਸਮਾਧਿਆਨਾਥ ਜੀ ਪਿੰਡ ਤੜੌਲੀ ਵਿਖੇ ਭਲਕੇ 25 ਅਕਤੂਬਰ ਨੂੰ ਪ੍ਰਾਚੀਨ ਮਾਤਾ ਅੰਬਿਕਾ ਦੇਵੀ ਮੰਦਰ ਖਰੜ ਦੇ ਗੱਦੀਨਸ਼ੀਨ ਮਹੰਤ ਯੋਗੀ ਰਾਮ ਨਾਥ ਜੀ ਦੀ ਰਹਿਨੁਮਾਈ ਹੇਠ ਵਿਸ਼ਾਲ ਜਾਗਰਣ ਅਤੇ ਭੰਡਾਰਾ ਕਰਵਾਇਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆ ਯੋਗੀ ਹਿੰਮਤ ਨਾਥ ਜੀ ਨੇ ਦੱਸਿਆ ਕਿ ਇਸ ਮੌਕੇ ਸਵੇਰੇ 9 ਵਜੇ ਹਵਨ, ਸ਼ਾਮ ਦੇ 6 ਵਜੇ ਆਰਤੀ, 7 ਵਜੇ ਭੰਡਾਰਾ ਅਤੇ ਰਾਤ ਦੇ 9 ਵਜੇ ਭਜਨ ਸੰਧਿਆ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਜਾਗਰਣ ਵਿਚ ਮਹੰਤ, ਯੋਗੀ ਤੇ ਸ਼ਰਧਾਲੂ ਵੱਡੀ ਗਿਣਤੀ ਵਿਚ ਹਾਜ਼ਰੀ ਭਰਨਗੇ।
ਪਿਛਲੀ ਖ਼ਬਰ ਜਬਰ-ਜਨਾਹ ਦੇ ਕੇਸ ’ਚ ਸਮਝੌਤੇ ਲਈ 60 ਲੱਖ ਰੁ. ਮੰਗਣ ਦੇ ਦੋਸ਼ ਹੇਠ ਮਹਿਲਾ ਏ.ਐੱਸ.ਆਈ. ਤੇ ਉਸ ਦੀ ਸਾਥਣ ਗ੍ਰਿਫ਼ਤਾਰ ਅਗਲੀ ਖ਼ਬਰ ਖਰੜ ਦੇ ਲੋਕ ਟੈਕਸ ਭਰਨ ਦੇ ਬਾਵਜੂਦ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ-ਐਡਵੋਕੇਟ ਅਟਵਾਲ ਕਿਹਾ , ਟੈਕਸ ਵਸੂਲਣ ਵੇਲੇ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।