22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਐਨ. ਐਸ. ਯੂ. ਆਈ. ਨੇ ਪੰਜਾਬ ਯੂਨੀਵਰਸਿਟੀ ਕੌਂਸਲ ਚੋਣਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ

ਚੰਡੀਗੜ੍ਹ,21 ਅਗਸਤ (ਮਾਰਕੰਡਾ)- ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ ਨੇ ਚੰਡੀਗੜ੍ਹ ਕਾਂਗਰਸ ਭਵਨ ਵਿਖੇ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਚੋਣਾਂ 2026 ਲਈ ਆਪਣੇ ਉਮੀਦਵਾਰਾਂ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਐਲਾਨ ਮੁਤਾਬਕ ਗੁਰਮਨ ਸਿੰਘ ਸਿੱਧੂ ਨੂੰ ਐਨ.

ਪੰਜਾਬ ਬੰਦ ਦੌਰਾਨ ਸੜਕ ‘ਤੇ ਆਵਾਜਾਈ ਨੂੰ ਰੋਕਣ ਲਈ ਮੌਜੂਦ ਸਮਰਥਕ। ਤਸਵੀਰ : ਗੁਰਮੀਤ ਸਿੰਘ 22-08-2026
ਚੰਡੀਗੜ੍ਹ,21 ਅਗਸਤ (ਮਾਰਕੰਡਾ)- ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ ਨੇ ਚੰਡੀਗੜ੍ਹ ਕਾਂਗਰਸ ਭਵਨ ਵਿਖੇ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਚੋਣਾਂ 2026 ਲਈ ਆਪਣੇ ਉਮੀਦਵਾਰਾਂ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਐਲਾਨ ਮੁਤਾਬਕ ਗੁਰਮਨ ਸਿੰਘ ਸਿੱਧੂ ਨੂੰ ਐਨ.ਐਸ.ਯੂ.ਆਈ ਨੇ ਪ੍ਰਧਾਨ ਅਤੇ ਆਕਾਂਕਸ਼ਾ ਠਾਕੁਰ ਨੂੰ ਉਪ-ਪ੍ਰਧਾਨ ਦੇ ਅਹੁਦੇ ਲਈ ਚੁਣਿਆ ਗਿਆ। ਇਸ ਸਾਲ ਐਨ.ਐਸ.ਯੂ.ਆਈ ਇਕ ਸਪੱਸ਼ਟ ਵਿਦਿਆਰਥੀ-ਕੇਂਦ੍ਰਿਤ ਏਜੰਡੇ ਨਾਲ ਚੋਣਾਂ ਲੜੇਗੀ। ਜਿਸਦੀ ਮੁਹਿੰਮ ਦੇ ਕੇਂਦਰ ਵਿਚ ਜ਼ੀਰੋ ਪ੍ਰੀਖਿਆ ਫੀਸ ਹੈ। ਐਨ.ਐਸ.ਯੂ.ਆਈ ਦਾ ਮੰਨਣਾ ਹੈ ਕਿ ਪ੍ਰੀਖਿਆਵਾਂ ਸਿੱਖਿਆ ਦਾ ਇਕ ਅਨਿੱਖੜਵਾਂ ਅੰਗ ਹਨ। ਵਿਦਿਆਰਥੀਆਂ ’ਤੇ ਵਾਧੂ ਵਿੱਤੀ ਬੋਝ ਨਹੀਂ ਪਾਉਣਾ ਚਾਹੀਦਾ। ਇਸ ਮੌਕੇ ਗੁਰਮਨ ਸਿੰਘ ਸਿੱਧੂ ਨੇ ਕਿਹਾ ਕਿ ਇਹ ਚੋਣ ਸਿਰਫ਼ ਇਕ ਅਹੁਦਾ ਜਿੱਤਣ ਬਾਰੇ ਨਹੀਂ, ਬਲਕਿ ਹਰ ਉਸ ਵਿਦਿਆਰਥੀ ਦੀ ਜ਼ਿੰਮੇਵਾਰੀ ਲੈਣ ਬਾਰੇ ਹੈ, ਜਿਸਦੀ ਆਵਾਜ਼ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚਾਉਣੀ ਹੈ। ਜ਼ੀਰੋ ਪ੍ਰੀਖਿਆ ਫੀਸ ਲਈ ਸਾਡੀ ਲੜਾਈ (ਬਾਕੀ ਸਫ਼ਾ 6 ’ਤੇ)
ਪਿਛਲੀ ਖ਼ਬਰ ਯੁਵਾ ਨਿਵੇਸ਼ਕ ਦਿਵਮ ਜੁਨੇਜਾ ਨੇ 48 ਕਰੋੜ ਰੁਪਏ ਦੇ ਸੀਰੀਜ਼ ਏ ਰਾਉਂਡ ’ਚ ‘ਸਪਲਾਈ6’ ’ਤੇ ਲਗਾਇਆ ਦਾਅ ਅਗਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ‘ਯੁਵਾ ਉੱਦਮੀ ਯਾਤਰਾ’ ਦੀ ਕੀਤੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।