ਅਦਾਲਤੀ ਹੁਕਮ ਦੇ ਬਾਵਜੂਦ ਵਿਦਿਆਰਥਣ ਨੂੰ ਦਸਵੀਂ ’ ਚ ਦਾਖਲੇ ਲਈ ਕਰਨੀ ਪਈ ਜੱਦੋ - ਜਹਿਦ ਸਕੂਲ ਪ੍ਰਬੰਧਨ ਵਲੋਂ 9ਵੀਂ ਦੁਬਾਰਾ ਕਰਨ ਜਾਂ ਟੀ.ਸੀ. ਲੈਣ ਦੇ ਵਿਕਲਪ ’ਤੇ ਪਰਿਵਾਰ ਨੇ ਚੁੱਕੇ ਸਵਾਲ
ਲੁਧਿਆਣਾ, 8 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਜਲੰਧਰ ਬਾਈਪਾਸ ਸਥਿਤ ਨਾਰਾਇਣਾ ਸਕੂਲ ਨਾਲ ਸੰਬੰਧਤ ਮਾਮਲੇ ਵਿਚ ਇਕ ਵਿਦਿਆਰਥਣ ਨੂੰ ਦਸਵੀਂ ਜਮਾਤ ਵਿਚ ਦਾਖਲਾ ਦਿਵਾਉਣ ਲਈ ਪਰਿਵਾਰ ਨੂੰ ਕਾਨੂੰਨੀ ਰਾਹ ਅਪਣਾਉਣਾ ਪਿਆ। ਪਿਤਾ ਬਲਕਾਰ ਸਿੰਘ ਵਲੋਂ ਅਦਾਲਤ ਵਿਚ ਦਾਇਰ ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਕਿ 9ਵੀਂ ਜਮਾਤ ਪਾਸ ਕਰਨ ਤੋਂ ਬਾਅਦ ਸਕੂਲ ਨੇ ਵਿਦਿਆਰਥਣ ਨੂੰ ਦਸਵੀਂ ਜਮਾਤ ਵਿਚ ਪੜ੍ਹ੍ਰਾਉਣਾ ਸ਼ੁਰੂ ਕਰ ਦਿੱਤਾ ਸੀ।
ਅਜੀਤ ਡੈਸਕ
09-09-2026