ਸੀਸੂ ਦੇ ਪ੍ਰਧਾਨ ਅਤੇ ਨਿਊ ਸਵੈਨ ਗਰੁੱਪ ਦੇ ਸੀ.ਐਮ.ਡੀ. ਆਹੂਜਾ ਇਨੋਵੇਸ਼ਨ ਮਿਸ਼ਨ ਪੰਜਾਬ ਦੇ ਸਲਾਹਕਾਰ ਨਿਯੁਕਤ
ਲੁਧਿਆਣਾ, 26 ਅਗਸਤ (ਜਤਿੰਦਰ ਭੰਬੀ)-ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਦੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੀਸੂ ਦੇ ਪ੍ਰਧਾਨ ਅਤੇ ਨਿਊ ਸਵੈਨ ਗਰੁੱਪ ਦੇ ਸੀ. ਐਮ.
ਆਰੀਆ ਕਾਲਜ ਗਰਲਜ਼ ਸੈਕਸ਼ਨ ਵਿਚ ਤੀਜ ਦਾ ਤਿਉਹਾਰ ਮਨਾਇਆ
27-08-2026