ਸਪਰਿੰਗ ਡੇਲ ਪਬਲਿਕ ਸਕੂਲ ’ ਚ ਹੈਲੋਵੀਨ ਥੀਮ ’ ਤੇ ਬੱਚਿਆਂ ਨੇ ਕੀਤੀ ਖੂਬ ਮਸਤੀ
ਲੁਧਿਆਣਾ, 31 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਸਪਰਿੰਗ ਡੇਲੇ ਪਬਲਿਕ ਸਕੂਲ ਵਿਖੇ ਹੇਲੋਵੀਨ ਥੀਮ ਤਹਿਤ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਗਈਆਂ। ਹੇਲੋਵੀਨ ਪਹਿਰਾਵਿਆਂ ਵਿਚ ਸਜੇ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਰੈਂਪ ਵਾਕ, ਪੰਪਕਿਨ ਬਾਲ, ਜੌਂਬੀ ਡਾਂਸ ਅਤੇ ਸੈਲਫੀ ਕਾਰਨਰ ਦਾ ਆਨੰਦ ਮਾਣਿਆ।
ਅਜੀਤ ਡੈਸਕ
01-11-2026