24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਡਿਜੀਟਲ ਜਨਗਣਨਾ 2027 ਦੇ ਗਣਨਾ ਦੇ ਕੰਮ ਦੀ ਕੇਂਦਰੀ ਟੀਮ ਵਲੋਂ ਸਮੀਖਿਆ <br/>

ਅਜੀਤ ਡੈਸਕ 27-05-2026
ਲੁਧਿਆਣਾ, 26 ਮਈ (ਭੁਪਿੰਦਰ ਸਿੰਘ ਬੈਂਸ)-ਡਿਜੀਟਲ ਜਨਗਣਨਾ 2027 ਦੇ ਚੱਲ ਰਹੇ ਕੰਮਾਂ ਦੀ ਸਮੀਖਿਆ ਕਰਨ ਲਈ ਭਾਰਤ ਸਰਕਾਰ ਦੇ ਅਧਿਕਾਰੀਆਂ ਦੀ ਇਕ ਉਚ ਪੱਧਰੀ ਟੀਮ ਨੇ ਦੋ ਦਿਨਾਂ ਦੌਰੇ ਦੌਰਾਨ ਸ਼ਹਿਰ ਵਿਚ ਸਰਵੇ ਕਾਰਜਾਂ ਦਾ ਜਾਇਜ਼ਾ ਲਿਆ | ਟੀਮ ਦੀ ਅਗਵਾਈ ਜੁਆਇੰਟ ਡਾਇਰੈਕਟਰ (ਜਨਗਣਨਾ) ਡਾ. ਰਮੇਸ਼ ਕੁਮਾਰ ਅਤੇ ਡਿਪਟੀ ਡਾਇਰੈਕਟਰ (ਜਨਗਣਨਾ) ਪੰਜਾਬ ਰੁਚੀ ਗੁਪਤਾ ਵਲੋਂ ਕੀਤੀ ਗਈ | ਦੌਰੇ ਦੌਰਾਨ ਅਧਿਕਾਰੀਆਂ ਨੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਫੀਲਡ ਇੰਸਪੈਕਸ਼ਨ ਕੀਤੇ, ਸੁਪਰਵਾਈਜ਼ਰਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਘਰ-ਘਰ ਜਾ ਕੇ ਸਰਵੇ ਕਰ ਰਹੇ ਗਿਣਤੀ ਕਰਮਚਾਰੀਆਂ ਨਾਲ ਗੱਲਬਾਤ ਵੀ ਕੀਤੀ | (ਬਾਕੀ ਸਫਾ 6 'ਤੇ)

ਪਿਛਲੀ ਖ਼ਬਰ ਫ਼ਿਰੋਜ਼ਪੁਰ ਰੋਡ 'ਤੇ ਟਿੰਬਰ ਗੋਦਾਮ ਨੰੂ ਲੱਗੀ ਭਿਆਨਕ ਅੱਗ <br/> ਅਗਲੀ ਖ਼ਬਰ ਐਡਵੋਕੇਟ ਚਹਿਲ ਦਾ ਪਲੇਠਾ ਨਾਵਲ 'ਸੋ ਕਿਉ ਮੰਦਾ ਆਖੀਐ' ਡੀ.ਸੀ. ਵਲੋਂ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।