ਲੁਧਿਆਣਾ, 31 ਮਾਰਚ (ਭੁਪਿੰਦਰ ਸਿੰਘ ਬੈਂਸ)- ਮਹਾਸ਼ਿਵਰਾਤਰੀ ਮਹਾਂਉਤਸਵ ਕਮੇਟੀ ਦੇ ਮੀਤ ਪ੍ਰਧਾਨ ਲਵਲੀ ਥਾਪਰ ਦੇ ਮਾਸੀ ਜੀ ਗੀਤਾ ਰਾਣੀ ਧੀਰ ਦਾ ਬੀਤੀ 30 ਮਾਰਚ ਨੰੂ ਦੇਹਾਂਤ ਹੋ ਗਿਆ | ਇਸ ਦੁਖਦਾਈ ਖ਼ਬਰ ਨਾਲ ਪਰਿਵਾਰ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ | ਪਰਿਵਾਰਕ ਜਾਣਕਾਰੀ ਅਨੁਸਾਰ,ਗੀਤਾ ਰਾਣੀ ਧੀਰ ਦਾ ਅੰਤਿਮ ਸੰਸਕਾਰ 1 ਅਪ੍ਰੈਲ ਅੱਜ ਦਿਨ ਬੁੱਧਵਾਰ ਨੰੂ ਸਵੇਰੇ 10 ਵਜੇ, ਸੁਧਾਰ ਵਿਖੇ ਮੇਨ ਬਾਜ਼ਾਰ, ਨੇੜੇ ਸ਼ਿਵ ਮੰਦਿਰ, ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ |