05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਖੇਮਕਰਨ ਦੇ ਇਤਿਹਾਸਕ ਡੇਰਾ ਬਾਬਾ ਲਾਲ ਦਾਸ ਮਾਈ ਗੌਰਾਂ ਵਿਖੇ ਸਾਲਾਨਾ ਪਾਠ ਤੇ ਭੰਡਾਰਾ 18, 19 ਨੂੰ

ਜਲੰਧਰ, 4 ਨਵੰਬਰ (ਅ. ਬ.)

ਅਜੀਤ ਡੈਸਕ 05-11-2026
ਜਲੰਧਰ, 4 ਨਵੰਬਰ (ਅ.ਬ.)-ਇਤਿਹਾਸਕ ਤਪ ਅਸਥਾਨ ਬਾਬਾ ਲਾਲ ਦਾਸ ਜੀ ਡੇਰਾ ਮਾਈ ਗੌਰਾਂ ਖੇਮਕਰਨ ਵਿਖੇ 21ਵਾਂ ਸਾਲਾਨਾ ਪਾਠ ਤੇ ਭੰਡਾਰਾ 18-19 ਨਵੰਬਰ ਨੂੰ ਹੋਵੇਗਾ। ਇਹ ਸੂਚਨਾ ਡੇਰੇ ਦੇ ਪ੍ਰਬੰਧਕੀ ਸੇਵਾਦਾਰ ਓਮ ਪ੍ਰਕਾਸ਼ ਖੇਮਕਰਨੀ ਨੇ ਇਕ ਲਿਖਤ ਬਿਆਨ ਵਿਚ ਦਿੱਤੀ। ਡੇਰੇ ਦੀਆਂ ਮਹਾਨ ਸ਼ਰਧਾਲੂ ਮਾਤਾ ਪ੍ਰੀਤਮ ਕੌਰ ਅਤੇ ਮਾਤਾ ਹਰਭਜਨ ਕੌਰ ਇਸ ਮੌਕੇ ਦਰਸ਼ਨ ਦੇਣਗੇ ਅਤੇ ਪ੍ਰਵਚਨ ਕਰਨਗੇ।
ਪਿਛਲੀ ਖ਼ਬਰ ਸੰਗਰੂਰ ਰੈਲੀ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਜਿੱਤ ਦਾ ਮੁੱਢ ਬੰਨ੍ਹੇਗੀ - ਭਲਾਈਪੁਰ ਅਗਲੀ ਖ਼ਬਰ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਗਹਿਰਾ ਸਦਮਾ, ਛੋਟੇ ਭਰਾ ਹਰਵਿੰਦਰ ਸਿੰਘ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।