ਜਥੇ.ਦਲਬੀਰ ਸਿੰਘ ਜਹਾਂਗੀਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ. ਦਾ ਮੈਂਬਰ ਬਣਾਉਣ ’ਤੇ ਹਲਕੇ ’ਚ ਖੁਸ਼ੀ ਦਾ ਮਹੌਲ
ਖਡੂਰ ਸਾਹਿਬ, 14 ਅਗਸਤ (ਰਸਪਾਲ ਸਿੰਘ ਕੁਲਾਰ)- ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਵਲੋਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸਿਰ ਕੱਢ ਅਕਾਲੀ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੂਬਾ ਮੀਤ ਪ੍ਰਧਾਨ ਜਥੇਦਾਰ ਦਲਬੀਰ ਸਿੰਘ ਜਹਾਂਗੀਰ ਨੂੰ ਪਾਰਟੀ ਦੇ ਰਾਜਸੀ ਮਾਮਲਿਆ ਬਾਰੇ ਕਮੇਟੀ ’ਚ ਸ਼ਾਮਿਲ ਕਰਨ ’ਤੇ ਹਲਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਜਥੇਦਾਰ ਮੇਘ ਸਿੰਘ ਪ੍ਰੈਸ ਸਕਤਰ ਹਲਕਾ ਖਡੂਰ ਸਾਹਿਬ, ਸੁਖਜਿੰਦਰ ਸਿੰਘ ਲਾਡੀ ਪ੍ਰਧਾਨ ਸਾਬਕਾ ਸੰਮਤੀ ਮੈਂਬਰ, ਸਰਬਜੀਤ ਸਿੰਘ ਬਾਣੀਆਂ ਪ੍ਰਧਾਨ, ਰਣਜੀਤ ਸਿੰਘ ਪੱਪੂ, ਜਥੇਦਾਰ ਗੱਜਣ ਸਿੰਘ, ਕਸਮੀਰ ਸਿੰਘ ਟਰਾਂਸਪੋਟਰ, ਡਾ.
ਅਜੀਤ ਡੈਸਕ
15-08-2026