27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਗੜੇਮਾਰੀ ਤੇ ਭਾਰੀ ਬਾਰਿਸ਼ ਨੇ ਕਿਸਾਨਾਂ ਦਾ ਕੀਤਾ ਨੁਕਸਾਨ <br/>

ਚੇਤਨਪੁਰਾ ਵਿਖੇ ਹੋਈ ਭਾਰੀ ਗੜੇਮਾਰੀ ਤੇ ਵਿਛੀ ਹੋਈ ਕਣਕ ਅਤੇ ਨੀਵੇਂ ਥਾਂ ਤੇ ਭਰਿਆ ਪਾਣੀ | ਤਸਵੀਰਾਂ : ਮਾਹਾਂਬੀਰ ਸਿੰਘ ਗਿੱਲ <br/> 05-04-2026
ਚੇਤਨਪੁਰਾ, 4 ਅਪ੍ਰੈਲ (ਮਹਾਂਬੀਰ ਸਿੰਘ ਗਿੱਲ)-ਨਗਰ ਚੇਤਨਪੁਰਾ ਤੇ ਆਸ-ਪਾਸ ਦੇ ਪਿੰਡਾਂ ਵਿਚ ਭਾਰੀ ਮੀਂਹ ਤੇ ਗੜੇ੍ਹਮਾਰੀ ਹੋਈ ਜਿਸ ਕਾਰਨ ਕਿਸਾਨਾਂ ਦੀ ਪੱਕੀ ਹੋਈ ਕਣਕ ਦੀ ਫਸਲ ਦਾ ਵੱਡੀ ਮਾਤਰਾ ਵਿਚ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ | ਕੁਝ ਦਿਨ ਪਹਿਲਾਂ ਹੋਈ ਬਾਰਿਸ਼ ਕਾਰਨ ਕਈ ਕਿਸਾਨਾਂ ਦੀ ਨੀਵੇਂ ਥਾਵਾਂ 'ਤੇ ਫਸਲ ਵਿੱਛ ਗਈ ਪਰ ਅੱਜ ਫਿਰ ਹੋ ਰਹੀ ਬਾਰਿਸ਼ ਤੇ ਗੜੇ੍ਹਮਾਰੀ ਨੇ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ ਹੈ | ਪਿੰਡ ਦੇ ਕਿਸਾਨ ਕਾਮਰੇਡ ਦਲਜੀਤ ਸਿੰਘ, ਗੁਰਵਿੰਦਰ ਸਿੰਘ ਬੱਬਲੂ, ਕਾਮਰੇਡ ਟਹਿਲ ਸਿੰਘ ਨੇ ਪ੍ਰਸ਼ਾਸਨ ਕੋਲੋਂ ਕਿਸਾਨਾਂ ਦੇ ਹੋ ਰਹੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਮਜੀਠਾ ਪੁਲਿਸ ਨੂੰ ਬਾਬਾ ਰੋਡਾ ਨੇੜਿਓਾ ਮਿਲੀਆਂ ਦੋ ਅਣਪਛਾਤੇ ਵਿਅਕਤੀਆਂ ਦੀਆਂ ਲਾਸ਼ਾਂ <br/> ਅਗਲੀ ਖ਼ਬਰ ਸੋਨੇ ਵਰਗੀ ਫ਼ਸਲ 'ਤੇ ਕਹਿਰਵਾਨ ਹੋਇਆ ਰੱਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।