09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਰਈਆ ਵਿਖੇ ਅਕਾਲੀ ਦਲ ਵਲੋਂ ਕਰਵਾਈ ਰੈਲੀ 'ਚ ਜਥੇਦਾਰ ਪੱਡੇ ਦੀ ਅਗਵਾਈ 'ਚ ਜਥਾ ਗਿਆ <br/>

ਅਜੀਤ ਡੈਸਕ 04-04-2026
ਰਈਆ, 3 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਰਈਆ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਕਰਵਾਈ ਗਈ ਰੈਲੀ 'ਸੁਖਬੀਰ ਲਿਆਓ, ਪੰਜਾਬ ਬਚਾਓ' ਵਿਚ ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਆਗੂ ਜਥੇਦਾਰ ਲੱਖਾ ਸਿੰਘ ਫੌਜੀ ਪੱਡੇ ਦੀ ਅਗਵਾਈ ਵਿਚ ਜਥਾ ਗਿਆ | ਇਸ ਜਥੇ ਵਿਚ ਬਚਨ ਸਿੰਘ ਨੰਬਰਦਾਰ, ਜਸ਼ਨਪ੍ਰੀਤ ਸਿੰਘ, ਸੁਰਜੀਤ ਸਿੰਘ ਮਾਸਟਰ, ਦਲਜੀਤ ਸਿੰਘ, ਸਵਰਨ ਸਿੰਘ ਪਿਲੋ, ਕੁੰਨਣ ਸਿੰਘ ਨੰਬਰਦਾਰ, ਗੁਰਮੁਖ ਸਿੰਘ, ਭਜਨ ਸਿੰਘ, ਦਲਜੀਤ ਸਿੰਘ, ਸੋਨੂੰ ਫ਼ੌਜੀ, ਰਾਮ ਸਿੰਘ ਬਿਜਲੀ ਵਾਲਾ, ਅਗਮਦੀਪ ਸਿੰਘ ਵਿਰਕ, ਜਸਕਰਨ ਸਿੰਘ, ਸਾਜਨ, ਅਰਸ਼, ਗੁਰਸੇਵਕ ਸਿੰਘ, ਰਾਜਨ, ਸ਼ਹਨਾਜ਼ ਸਿੰਘ, ਹਰਮਨ ਸਿੰਘ, ਜਸਵੰਤ ਸਿੰਘ ਜੱਸਾ, ਸਵਰਨ ਕੌਰ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਚੇਤਨਪੁਰਾ ਤੋਂ ਜਗਦੇਵ ਕਲਾਂ ਨੂੰ ਜਾਂਦੀ ਸੜਕ ਦੀ ਖਸਤਾ ਹਾਲਤ ਵਿਰੁੱਧ ਨਗਰ ਨਿਵਾਸੀਆਂ ਵਲੋਂ ਨਾਅਰੇਬਾਜ਼ੀ <br/> ਅਗਲੀ ਖ਼ਬਰ ਫੱਤੇਵਾਲ ਦਾ ਸਾਬਕਾ ਸਰਪੰਚ ਪੂਰਨ ਸਿੰਘ ਭਾਜਪਾ ਛੱਡ ਕੇ 'ਆਪ' ਵਿਚ ਸ਼ਾਮਿਲ -ਵਿਧਾਇਕ ਧਾਲੀਵਾਲ ਨੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।