ਡਾ. ਰੀਨਾ ਤਲਵਾੜ ਨੂੰ ‘ਮੋਸਟ ਇਨਫਲੂਐਂਸ਼ੀਅਲ ਵੂਮੈਨ ਐਵਾਰਡ-2026’ ਨਾਲ ਕੀਤਾ ਸਨਮਾਨਿਤ
ਅੰਮ੍ਰਿਤਸਰ, 11 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ਼ਹਿਜ਼ਾਦਾ ਨੰਦ ਕਾਲਜ ਗ੍ਰੀਨ ਐਵੀਨਿਊ ਦੇ ਪ੍ਰਿੰਸੀਪਲ ਡਾ. ਰੀਨਾ ਤਲਵਾੜ ਨੂੰ ਸਵਦੇਸ਼ੀ ਦੀਵਾਲੀ ਮੇਲਾ-2026 ਦੌਰਾਨ ‘ਮੋਸਟ ਇਨਫਲੂਐਂਸ਼ੀਅਲ ਵੂਮੈਨ ਐਵਾਰਡ-2026’ ਨਾਲ ਸਨਮਾਨਿਤ ਕੀਤਾ ਗਿਆ।
ਅਜੀਤ ਡੈਸਕ
12-11-2026