ਰੇਲਗੱਡੀ ’ਚ ਚੜ੍ਹਦੇ ਸਮੇਂ ਯਾਤਰੀ ਜ਼ਖ਼ਮੀ * ਹੈਲਪ ਡੈਸਕ ’ਤੇ ਤਾਇਨਾਤ ਟੀਮ ਨੇ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ
ਅੰਮ੍ਰਿਤਸਰ, 11 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਮੰਜੇ ਕੁਮਾਰ, ਜੋ ਕਿ ਅੰਮ੍ਰਿਤਸਰ ਤੋਂ ਸਹਰਸਾ ਜਾ ਰਹੇ ਰੇਲਗੱਡੀ ਨੰਬਰ 14618 (ਅੰਮ੍ਰਿਤਸਰ-ਪੂਰਨੀਆ ਕੋਰਟ ਜਨਸੇਵਾ ਐਕਸਪ੍ਰੈਸ) ’ਤੇ ਯਾਤਰਾ ਕਰ ਰਿਹਾ ਸੀ, ਨੂੰ ਰੇਲਗੱਡੀ ’ਚ ਚੜ੍ਹਦੇ ਸਮੇਂ ਹੱਥ ’ਚ ਸੱਟ ਲੱਗ ਗਈ, ਜਿਸ ’ਤੇ ਹੈਲਪ ਡੈਸਕ ’ਤੇ ਤਾਇਨਾਤ ਬਹੁ-ਵਿਭਾਗੀ ਟੀਮ ਨੇ ਤੁਰੰਤ ਸਹਾਇਤਾ ਪ੍ਰਦਾਨ ਕੀਤੀ। ਟੀਮ ’ਚ ਮੈਡੀਕਲ ਵਿਭਾਗ ਦੇ ਓ.
ਅਜੀਤ ਡੈਸਕ
12-11-2026